Htv Punjabi
Punjab Video

ਥਾਣੇਦਾਰਨੀ ਨੇ ਥਾਣੇ ਦੇ ਕਮਰੇ ਨੂੰ ਬਣਾ ਰੱਖਿਆ ਸੀ ਗਲਤ ਕਾਰੋਬਾਰ ਦਾ ਅੱਡਾ

ਮੂੰਹ ਸਿਰ ਨੂੰ ਚੰਗੀ ਤਰ੍ਹਾਂ ਚੁੰਨੀ ਲਪੇਟ ਆਪਣੀ ਪਛਾਣ ਲੁਕੋਈ ਮੁਲਜ਼ਮ ਬਣ ਖੜ੍ਹੀ ਇਸ ਔਰੰ ਨੂੰ ਗੌਰ ਨਾਲ ਦੇਖੋ | ਇਹ ਬੀਬੀ ਹੈ ਕਦੇ ਆਪ ਰੇਡਾਂ ਮਾਰਦੀ ਹੁੰਦੀ ਸੀ | ਇਹ ਕੋਈ ਹੋਰ ਨਹੀਂ ਬਲਕਿ ਓਹੀ ਥਾਣੇਦਾਰਨੀ ਹੈ ਜਿਸਨੇ ਜ਼ਬਰ ਜਿਨਾਹ ਦੀ ਪੀੜਤ ਬੱਚੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਉਹ ਕੰਮ ਕੀਤਾ ਕਿ ਜਾਣ ਕੇ ਸਭ ਹੈਰਾਨ ਰਹਿ ਗਏ |
ਮਾਮਲਾ ਫਾਜ਼ਿਲਕਾ ਦਾ ਹੈ, ਜਿੱਥੇ ਵਿਜੀਲੈਂਸ ਬਿਊਰੋ ਨੇ ਇਸ ਥਾਣੇਦਾਰਨੀ ਨੂੰ ਰੰਗੇ ਹੱਥੀਂ ਕਾਬੂ ਕਰ ਮੀਡੀਆ ਸਾਹਮਣੇ ਵੱਡੇ ਖੁਲਾਸੇ ਕੀਤੇ ਨੇ |

Related posts

ਆਹ ਦੇਖ ਲਓ ਉਹੋ ਈ ਗੱਲ ਹੋ ਗਈ ਜਿਹੜੀ ਅਸੀਂ ਪਹਿਲਾਂ ਈ ਦੱਸ ਤੀ ਸੀ, ਕੈਪਟਨ ਨੇ ਸੁਣਾ ‘ਤੇ ਨਵੇਂ ਹੁਕਮ !

Htv Punjabi

ਆਹ ਨੁਸਕਾ ਘਰੇ ਬਣਾਓ ਸਕਿੱਨ ਦੀਆਂ 100 ਬਿਮਾਰੀਆਂ ਭਜਾਓ

htvteam

ਦੁਬਈ ਤੋਂ ਵਾਪਸ ਆਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੱਟਿਆ, 25 ਦਿਨ ਪਹਿਲਾਂ ਹੋਇਆ ਸੀ ਵਿਆਹ

Htv Punjabi

Leave a Comment