Htv Punjabi
Punjab Video

ਥਾਣੇ ‘ਚ ਵੱਡੇ ਅਫ਼ਸਰ ਦੇ ਸਾਹਮਣੇ ਬੈਠ ਕੁ ੜੀ ਨੇ ਵਕੀਲਾਂ ਵਾਂਗ ਸਵਾਲਾਂ ਦੀ ਲਗਾਤੀ ਝੜੀ, ਅਫ਼ਸਰ ਹੋਇਆ ਤੌਰ-ਭੌਰ

ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਇਕ ਕੁੜੀ ਲੁਧਿਆਣਾ ਦੇ ਥਾਣਾ ਡਾਬਾ ਦੇ ਵਿੱਚ ਠੀਕ ਪੁਲਿਸ ਅਧਿਕਾਰੀ ਦੇ ਸਾਹਮਣੇ ਬੈਠੀ ਨਜ਼ਰ ਆ ਰਹੀ ਐ ਏਸ ਦੌਰਾਨ ਕਿਸੇ ਮਾਮਲੇ ਬਾਬਤ ਕੁੜੀ ਨੇ ਪੁਲਿਸ ਅਧਿਕਾਰੀ ਨੂੰ ਸਾਵਲਾਂ ਦੀ ਝੜੀ ਲਗਾ ਦਿੱਤੀ ਜਿਸਤੋਂ ਬਾਅਦ ਪੁਲਿਸ ਅਫਸਰ ਤੌਰ-ਭੌਰ ਹੋਇਆ ਨਜ਼ਰ ਆਇਆ ਅੱਗੇ ਜੋ ਸੀਨ ਬਣਿਆ ਹੋ ਦੇਖ ਤੁਸੀ ਹੈਰਾਨ ਜ਼ਰੂਰ ਹੋ ਜਾਵੋਗੇ,,,,,,

ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਇਕ 4 ਸਾਲਾਂ ਦੀ ਕੁੜੀ ਨਾਲ ਦੁਸ਼ਕਰਮ ਹੋਇਆ ਸੀ ਜਿਸਦੇ ਸਬੰਧ ਵਿੱਚ ਇਹ ਐਨਜੀਓ ਵਾਲੀ ਕੁੜੀ ਅਧਿਕਾਰੀ ਨਨੂੰ ਇਹ ਪੁੱਛਦੀ ਹੋਈ ਨਜ਼ਰ ਆਈ ਕੀ ਤੁਸੀ ਮੁਲਜ਼ਮ ਨੂੰ ਹਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਤੇ ਕਦੋਂ ਤੱਕ ਕੀਤਾ ਜਾਵੇਗਾ ਬੱਸ ਫਿਰ ਕੀ ਐਨੇ ਚ ਕੁੜੀ ਵੱਲੋਂ ਸਵਾਲ ਪੁੱਛਣ ਤੇ ਜਨਾਬ ਭੜਕ ਉੱਠੇ ਤੇ ਜਨਾਬ ਨੇ ਧੱਕੇ ਮਰਵਾਕੇ ਕੁੜੀ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ ਅਤੇ ਕਿਹਾ ਕੀ ਮੈਂ ਤੈਨੂੰ ਜਵਾਬ ਦੇਹ ਨਹੀਂ ਹਾਂ ਹੁਣ ਸਵਾਲ ਇਹ ਖੜ੍ਹਾ ਹੋ ਰਿਹਾ ਕੀ ਇਹ ਥਾਣਾ ਐਸ.ਐਚ.ਓ ਦੀ ਪ੍ਰੋਪਰਟੀ ਜਿਸ ਕਦਰ ਕੁੜੀ ਨੂੰ ਧੱਕੇ ਮਾਰਕੇ ਬਾਹਰ ਕੱਢਿਆ ਸਵਾਲ ਨੰਬਰ 2 ਕੀ ਪੁਲਿਸ ਜੰਨਤਾ ਨੂੰ ਜਵਾਬ ਦੇਹ ਨਹੀਂ ਹੈ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਦੀ ਸਥਾਪਨਾ ਕੀਤੀ ਗਈ,ਪੁਲਿਸ ਲੋਕਾਂ ਨੌਕਰ ਹੈ ਤੇ ਲੋਕ ਮਾਲਕ ਹਨ ਹੁਣ ਤੁਸੀ ਕੀ ਭਲਾ ਕੋਈ ਨੌਕਰ ਆਪਣੇ ਮਾਲਕ ਐਦਾਂ ਬੋਲ ਸਕਦਾ ਜਿਵੇਂ ਇਹ ਅਧਿਕਾਰੀ ਨੇ ਵਰਦੀ ਦਾ ਰੋਹਬ ਝਾੜ ਕੁੜੀ ਨੂੰ ਥਾਣੇ ਬਾਹਰ ਕੱਢਿਆ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਜਨਮਦਿਨ ਦੀ ਪਾਰਟੀ ਤੋਂ ਬਾਅਦ ਵਾਪਰਿਆ ਕਹਿਰ, 2 ਨੌਜਵਾਨ ਦੌਸਤਾਂ ਦੀ ਮੌਤ, 1 ਜ਼ਖਮੀ

htvteam

ਔਰਤ ਬਣੀ ਫਰੀਸ਼ਤਾ, ਦੇਖੋ ਕਿਵੇਂ ਬੱਚੀ ਨੂੰ ਦਿੱਤੀ ਜ਼ਿੰਦਗੀ ?

htvteam

90 ਫੀਸਦ ਲੋਕ ਲੂਣ ਦਾ ਐਵੇਂ ਇਸਤੇਮਾਲ ਕਰਨਾ ਨਹੀਂ ਜਾਣਦੇ

htvteam

Leave a Comment