Htv Punjabi
Punjab Video

ਦਸਤਾਰ ਹੱਥ ‘ਚ ਫੜ ਮਜਬੂਰ ਪੱਤਰਕਾਰ ਨੂੰ ਥਾਣੇ ਮੂਹਰੇ ਹੋਣਾ ਪਿਆ ਲਾਈਵ

ਅਸਲ ‘ਚ ਲੁਧਿਆਣਾ ਦੇ ਮੁੰਡੀਆਂ ਚੌਂਕੀ ਅਧੀਨ ਆਉਂਦੇ ਇਲਾਕੇ ‘ਚ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ 10 ਅਪ੍ਰੈਲ ਨੂੰ ਨਸ਼ਾ ਵੇਚਣ ਵਾਲਾ ਰੰਗੇ ਹੱਥੀਂ ਪੁਲਿਸ ਨੂੰ ਕਾਬੂ ਕਰਵਾ ਦਿੱਤਾ | ਪਰ ਮੁੱਖ ਨਸ਼ਾ ਤਸਕਰ ਅਤੇ ਉਸਦੀ ਘਰਵਾਲੀ ਸ਼ਰੇਆਮ ਨਸ਼ਾ ਵੇਚਦੇ ਸਨ | ਅੱਜ ਜਦੋਂ ਮਹਿਦੂਦਾਂ ਨੂੰ ਸੂਹ ਲੱਗੀ ਕਿ ਮੁੱਖ ਦੋਸ਼ੀ ਇਲਾਕੇ ‘ਚ ਨਸ਼ਾ ਵੇਚ ਕੇ ਜਾ ਰਿਹਾ ਸੀ ਤਾਂ ਰੰਗੇ ਹੱਥੀਂ ਕਾਬੂ ਕਰਨ ਦੇ ਮਕਸਦ ਨਾਲ ਮਹਿਦੂਦਾਂ ਓਥੇ ਪਹੁੰਚ ਗਿਆ | ਮਹਿਦੂਦਾਂ ਦੇ ਦੱਸਣ ਮੁਤਾਬਿਕ ਨਸ਼ਾ ਤਸਕਰ ਨੇ ਉਸ ਦੀ ਸਟ=ਕੂਟਰੀ ‘ਚ ਸਕੂਟਰੀ ਮਾਰ ਸੁੱਟ ਦਿੱਤਾ ਅਤੇ ਕੁੱਟ ਮਾਰ ਕੀਤੀ

Related posts

ਕਰਫਿਊ ਤੇ ਲਾਕਡਾਊਨ ਦੌਰਾਨ ਗਰੀਬੀ ਤੋਂ ਤੰਗ ਪਿਓ ਨੇ ਨਵੇਂ ਜੰਮੇ ਬੱਚੇ ਨਾਲ ਕੀਤੀ ਦਰਿੰਦਗੀ, ਗ੍ਰਿਫਤਾਰ

Htv Punjabi

ਹੁਣੇ ਹੁਣੇ ਵਾਪਰਿਆ ਭਿਆਨਕ ਸੜਕ ਹਾਦਸਾ

htvteam

ਨੱਕੋ-ਨੱਕ ਭਰੀ ਨਹਿਰ ‘ਚ ਤੈਰਦੀ ਜਾਂਦੀ ਸੀ ਵੱਡੀ ਜਿਹੀ ਅਜੀਬ ਸ਼ੈਅ, ਦੇਖੋ LIVE ਤਸਵੀਰਾਂ, ਰਾਸ਼ਨ ਵੰਡਣ ਵਾਲਿਆਂ ਨੇ ਕੱਪੜਿਆਂ ਸਣੇ ਮਾਰੀ ਨਹਿਰ ‘ਚ ਛਾਲ

Htv Punjabi