Htv Punjabi
Punjab Video

ਦਿੱਲੀ ਪੁਲਿਸ ਦਾ ਮੁਲਾਜ਼ਮ ਪੰਜਾਬ ਪੁਲਿਸ ਦੇ ਆਇਆ ਦਾੜ੍ਹ ਥੱਲੇ

ਪੁਲਿਸ ਅੜਿੱਕੇ ਆਇਆ ਇਹ ਕੋਈ ਆਮ ਅਪਰਾਧੀ ਨਹੀਂ ਬਲਕਿ ਦਿੱਲੀ ਪੁਲਿਸ ਦਾ ਓਹੀ ਮੁਲਾਜ਼ਮ ਹੈ ਜੋ ਪੰਜਾਬ ਪੁਲਿਸ ਨਾਲ ਹੀ ਚਤੁਰਾਈਆਂ ਮਾਰ ਗਲਤ ਕੰਮ ਦੇ ਨਜ਼ਾਰੇ ਲੁੱਟਣਾ ਚਾਹੁੰਦਾ ਸੀ | ਪਰ ਪੰਜਾਬ ਪੁਲਿਸ ਨੇ ਇਸ ਨੂੰ ਅਜਿਹਾ ਵਲੇਟਾ ਮਾਰਿਆ ਕਿ ਇਸਦੀਆਂ ਅਗਲੀਆਂ ਪਿਛਲੀਆਂ ਕਰਤੂਤਾਂ ਸਾਹਮਣੇ ਆ ਗਈਆਂ |

Related posts

ਵਿੰਗੇ-ਟੇਢੇ ਬੰਦੇ-ਜਨਾਨੀਆਂ ਲਿਆਓ ਸਿੱਧੇ ਕਰਕੇ ਲੈਕੇ ਜਾਓ

htvteam

ਹਰਦੀਪ ਸਿੰਘ ਨੇਵਲ ਅਮ੍ਰਿਤ ਆਯੁਰਵੈਦਿਕ ਦਵਾਈ ਨੂੰ Excellence in Ayurvedic Treatment ਅਵਾਰਡ

htvteam

ਡਾਂਸਰ ਨੇ ਗੱਡੀ ‘ਚ ਲਾਏ ਅਜਿਹੇ ਠੁਮਕੇ; ਅੱਧੀ ਰਾਤ ਲੁਧਿਆਣੇ ਕਰ ਲਏ ਮੁੰਡੇ ‘ਕੱਠੇ

htvteam

Leave a Comment