Htv Punjabi
Punjab Video

ਦੀਵਾਲੀ ਦਾ ਜਸ਼ਨ ਮਨਾਉਂਦੇ ਗੁਆਂਢੀਆਂ ਨੇ ਆਪਸ ‘ਚ ਹੀ ਲਾਹੀਆਂ ਸ਼ਰਮਾਂ; ਦੇਖੋ ਵੀਡੀਓ

ਸੀਸੀਟੀਵੀ ਕੈਮਰੇ ‘ਚ ਰਿਕਾਰਡ ਇਹ ਤਸਵੀਰਾਂ ਜਲਾਲਾਬਾਦ ਦੇ ਦਸ਼ਮੇਸ਼ ਨਗਰੀ ਇਲਾਕੇ ਦੀਆਂ ਨੇ, ਜਿੱਥੇ ਬੀਤੀ ਰਾਤ ਦੀਵਾਲੀ ਦਾ ਜਸ਼ਨ ਮਨਾਉਂਦੇ ਹੋਏ ਗੁਆਂਢੀਆਂ ਨੇ ਆਪਸ ‘ਚ ਕੁੱਝ ਅਜਿਹਾ ਕਾਰਾ ਕੀਤਾ ਕਿ ਪੂਰੇ ਇਲਾਕੇ ‘ਚ ਹਾਹਾਕਾਰ ਮਚ ਗਈ | ਜਿਸ ਤੋਂ ਬਾਅਦ 2 ਔਰਤਾਂ ਸਣੇ 7 ਵਿਅਕਤੀ ਜ਼ਖਮੀ ਹੋ ਗਏ | ਜੋ ਕਿ ਇਸ ਵੇਲੇ ਸਰਕਾਰੀ ਹਸਪਤਾਲ ਜ਼ੇਰੇ ਇਲਾਜ ਨੇ |
ਦੋਵੇਂ ਧਿਰਾਂ ਇੱਕ ਦੂਜੇ ‘ਤੇ ਜੋ ਹੈਰਾਨ ਕਰ ਦੇਣ ਵਾਲੇ ਦੋਸ਼ ਲਗਾ ਰਹੀਆਂ ਨੇ ਉਸਨੂੰ ਸੁਣ ਕੇ ਤੁਸੀਂ ਵੀ ਦੰਗ ਰਹੀ ਜਾਓਗੇ |

Related posts

ਮਿੱਠੇ ਲਾਰਿਆਂ ਨਾਲ ਕਰਵਾਤਾ ਇਨ੍ਹਾਂ ਦਾ ਧਰਨਾ ਸਮਾਪਤ

Htv Punjabi

ਚਿੱਟੇ ਦਿਨ ਹੀ ਆਹ ਪਾ-ਪੀ ਬੰਦੇ ਨੇ ਕੀਤਾ ਦਿਲ ਦਹਿ-ਲਾਉਣ ਵਾਲਾ ਕਾ-ਰਾ

htvteam

ਪੰਜਾਬ ਚ ਪ੍ਰਵਾਸੀਆਂ ਨੇ ਮੁੜ ਮਾਹੌਲ ਕੀਤਾ ਖ਼ਰਾਬ, ਪੰਜਾਬੀਆਂ ਨੂੰ ਪਾਇਆ ਹੱਥ

htvteam

Leave a Comment