Htv Punjabi
Punjab Video

ਦੇਖਲੋ ਜਮਾ ਹੀ ਬੇੜਾ ਗਰਕ ਹੋਇਆ ਪਿਆ, ਤਿੰਨ ਜਾਣੇ ਇਕ ਦੂਜੇ ਦਾ ਸਮਾਨ ਹੱਥਾਂ ‘ਚ ਫੜੀ ਬੈਠੇ

ਪੰਜਾਬ ‘ਚ ਨਸ਼ਾਂ ਤਸਕਰ ਸ਼ਰੇਆਮ ਘੁੰਮ ਰਹੇ ਨੇ ਤੇ ਜਿਹਨਾਂ ਨੂੰ ਰੋਕਣ ਚ ਪੰਜਾਬ ਪੁਲਿਸ ਤੇ ਸਰਕਾਰ ਆਪਣੀ ਪੂਰੀ ਬਾਹ ਲਗਾ ਰਹੀ ਪਰ ਫਿਰ ਕਿਤੇ ਨਾ ਕਿਤੇ ਇਹ ਘਟਨਾਵਾਂ ਘੱਟਣ ਦੀ ਬਜਾਏ ਵੱਧ ਰਹੀਆਂ ਨੇ ਤੇ ਉਥੇ ਹੀ ਅਜਿਹਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਪੁਲਿਸ ਨੇ 3 ਨਸ਼ਾਂ ਤਸਕਰਾਂ ਨੂੰ ਕਾਬੂ ਕੀਤਾ ਹੈ ਤੇ ਜਿਸ ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੇ ਨਸ਼ਾਂ ਤਸਕਰਾਂ ਕੋਲੋਂ 55 ਗ੍ਰਾਮ ਹੈਰੋਇਨ ਅਤੇ 2 ਪਿਸਤਲ ਅਤੇ 5 ਕਾਰਤੂਸ ਬਰਾਮਦ ਕੀਤੇ ਨੇ ਤੇ ਪੁਲਿਸ ਨੇ ਨਸ਼ਾਂ ਤਸਕਰਾਂ ਖਿਲਾਫ ਮੁੱਕਦਮਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਏਨਾ ਤਸਕਰਾਂ ਨੂੰ ਅਦਾਲਤ ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਰਿਮਾਂਡ ਦੌਰਾਨ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ।

ਨਸ਼ੇ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਨੇ ਜੋ ਰੁਕਣ ਦਾ ਨਾਮ ਹੀ ਨਹੀ ਲੈ ਰਹੇ ਤੇ ਹਰ ਰੋਜ਼ ਪੰਜਾਬ ਚ ਕਿੰਨੇ ਹੀ ਨਸ਼ਾਂ ਤਸਕਰ ਕਾਬੂ ਕੀਤੇ ਜਾਦੇ ਨੇ ਤੇ ਇਹਨਾਂ ਨੂੰ ਰੋਕਣ ਲਈ ਸਰਕਾਰ ਦੁਆਰਾ ਮੁਹਿਮ ਵੀ ਚਲਾਈ ਗਈ ਤੇ ਜਿਸ ਚ ਪੰਜਾਬ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਚ ਨਸ਼ਾਂ ਖਤਮ ਕੀਤਾ ਜਾਵੇ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਪ ਦੇ ਵੱਡੇ ਮੰਤਰੀ ਦੇ ਵੱਲੋਂ ਔਰਤਾਂ ਨੂੰ ਮੁੱਹਈਆਂ ਕਰਵਾਈਆਂ ਗੁਪਤ ਚੀਜ਼ਾਂ

htvteam

ਭਾਜਪਾ ਉਮੀਦਵਾਰ ਚੜਿਆ ਕਿਸਾਨਾਂ ਦੇ ਧੱਕੇ, ਦੇਖੋ ਸੀਨ

htvteam

ਸਿੱਧੂ ਮੂਸੇਵਾਲਾ ਦੇ ਦੋ ਸਾਥੀਆਂ ਬਾਰੇ ਡਾਕਟਰ ਦਾ ਖੁਲਾਸਾ

htvteam

Leave a Comment