Htv Punjabi
Punjab Video

ਦੇਖੋ ਕਿਵੇਂ ਸ਼ਾਹੀ ਇਮਾਮ ਪੰਜਾਬ ਦੀ ਦਲੇਰੀ ਨਾਲ ਮਾਂ-ਪੁੱਤ ਮਿਲੇ

ਇਸ ਵੇਲੇ ਜਿਸ ਔਰਤ ਨਾਲ ਖੜੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਮਸਾਨ ਲੁਧਿਆਣਵੀ ਜੀ ਗੱਲ ਕਰ ਰਹੇ ਨੇ। ਅਸਲ ‘ਚ ਹੁਣ ਇਹ ਜਨਾਨੀ ਸਾਰੀ ਉਮਰ ਜਦੋਂ ਵੀ ਆਪਣੇ ਇਸ ਬੱਚੇ ਦਾ ਮੂੰਹ ਦੇਖੇਗੀ ਤਾਂ ਮੌਲਾਨਾ ਲਈ ਇਸਦੇ ਮੂੰਹ ਦੇ ਨਾਲ ਨਾਲ ਉਸਦੇ ਦਿਲੋਂ ਹਮੇਸ਼ਾ ਦੁਆਵਾਂ ਹੀ ਨਿਕਲਗੀਆਂ। ਕਿਉਂਕਿ ਜਿਸ ਬੱਚੇ ਨੂੰ ਇਹ ਮਾਂ ਆਪਣੀ ਕੁਛੜੇ ਇਸ ਬੱਚੇ ਦੀ ਭੈਣ ਨੂੰ ਕੁਝ ਲੋਕ 20 ਰੁਪਏ ਦੇ ਕੇ ਇਹ 3 ਸਾਲ ਦਾ ਜਵਾਕ ਚੁੱਕਕੇ ਲੈ ਗਏ ਸਨ। ਪਰ ਇਹ ਅੱਧੀ ਰਾਤ ਸ਼ਾਹੀ ਇਮਾਮ ਸਾਹਿਬ ਆਪਣੇ ਪਰਿਵਾਰ ਨਾਲ ਜਦੋਂ ਲੁਧਿਆਣਾ ਨੂੰ ਆ ਰਹੇ ਸਨ ਤਾਂ ਇਕ ਢਾਬੇ ਉੱਤੇ ਸ਼ਾਹੀ ਇਮਾਮ ਸਾਹਿਬ ਦੀ ਅੰਮੀ ਜੀ ਦੀ ਨਜ਼ਰ ਦੋ ਮੋਟਰਸਾਇਕਲ ਸਵਾਰਾਂ ਉੱਤੇ ਪਈ ਜੋ ਬੱਚੇ ਨੂੰ ਲਕੋ ਰਹੇ ਸਨ। ਬੱਸ ਫੇਰ ਕੀ ਸ਼ਾਹੀ ਇਮਾਮ ਸਾਹਿਬ ਨੇ ਮੌਕੇ ਉੱਤੇ ਹੀ ਸਭ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ।

ਉਧਰ ਪੂਰੇ ਮਾਮਲੇ ‘ਚ ਫਤਹਿਗੜ੍ਹ ਸਾਹਿਬ ਦੀ ਐਸ.ਐਸ.ਪੀ. ਡਾ. ਰਵਜੋਤ ਕੌਰ ਗਰੇਵਾਲ ਨੇ ਸ਼ਾਹੀ ਇਮਾਮ ਸਾਹਿਬ ਦਾ ਧੰਨਵਾਦ ਕਰਨ ਲਈ ਖਾਸ ਕਰਕੇ ਉਸ ਮਾਂ ਨਾਲ ਮਿਲਾਇਆ ਜਿਸ ਦਾ ਬੱਚਾ ਚੋਰੀ ਹੋਇਆ ਸੀ।

ਸੋ ਸਮੇਂ ਸਮੇਂ ਉੱਤੇ ਆਪਣੀ ਵੱਖਰੀ ਪ੍ਰਤਿਭਾ ਕਰਕੇ ਸ਼ਾਹੀ ਇਮਾਮ ਸਾਹਿਬ ਸੁਰਖੀਆਂ ‘ਚ ਤਾਂ ਰਹਿੰਦੇ ਹੀ ਨੇ। ਪਰ ਇਸ ਵਾਰ ਤਾਂ ਉਨ੍ਹਾਂ ਨੇ ਪੂਰੀ ਦੁਨੀਆ “ਚ ਬੈਠੇ ਪੰਜਾਬੀਆਂ ਦਾ ਦਿਲ ਹੀ ਜਿੱਤ ਲਿਆ ਐ। ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਮੁੰਡਾ ਭਰਨਾ ਚਾਹੁੰਦਾ ਸੀ ਪੁਲਸੀਏ ਦੀ ਜੇਬ; ਚੋਰੀ ਚੋਰੀ ਬਣ ਰਹੀ ਸੀ ਵੀਡੀਓ

htvteam

ਸਵੇਰੇ ਸਵੇਰੇ ਨਹਾਉਣ ਤੋਂ ਬਾਅਦ ਐਵੇਂ ਲਗਾਓ ਧੁੰਨੀ ਨੂੰ ਤੇਲ; 41 ਬਿਮਾਰੀਆਂ ਦਾ ਨਾਸ਼

htvteam

ਆਹ ਜ਼ਿਲ੍ਹੇ ‘ਚ ਦਬੰਗ ਐਸ.ਐਸ.ਪੀ ਨੇ ਆਉਂਦੇ ਹੀ ਪੁਲਿਸ ਮੁਲਾਜ਼ਮਾਂ ਨੂੰ ਪਾਈ ਝਾੜ

htvteam

Leave a Comment