Htv Punjabi
Punjab Video

ਦੇਖੋ ਗੁਰੂ ਘਰ ਲਈ ਸੇਵਾ ਕਰਦੇ ਸ਼ਰਧਾਲੂਆਂ ਨਾਲ ਕੀ ਹੋਇਆ

ਕੱਲੇ ਕੱਲੇ ਸ਼ਰਧਾਲੂ ਨੂੰ ਸਵੇਰ ਦੇ ਸਾਢੇ 5 ਵਜੇ ਉਠਾ ਕੇ ਸੇਵਾ ਲਈ ਲੈਕੇ ਗਿਆ ਸੀ ਸ਼ਰਧਾਲੂ ! ਗੁਰੂ ਪ੍ਰਤੀ ਇੰਨਾ ਲਗਾਵ ਸੀ ਕਿ ਪੁਛੋ ਨਾ ! ਅੰਮ੍ਰਿਤਸਰ ਚ ਗੁਰੂਦੁਆਰਾ ਸੰਗਤਸਰ ਦੇ ਮੇਲੇ ਨੂੰ ਲੈਕੇ ਸੇਵਾ ਚੱਲ ਰਹੀ ਸੀ ! ਸ਼ਰਧਾਲੂ ਆਪਣੇ ਸਾਰੇ ਕੰਮ ਕਰ ਭੁਲਾ ਕੇ ਦੇਖੋ ਕਿਵੇਂ ਸੇਵਾ ਚ ਲੱਗੇ ਹੋਏ ਨੇ ! ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ! ਪਿੰਡ ਤਕਰੀਬਨ 18 ਤੋਂ 19 ਸਾਲਾਂ ਗੁਰੂ ਘਰ ਦੀ ਸੇਵਾ ਕਰ ਰਹੇ ਇਹ ਸ਼ਰਧਾਲੂ ਪਿੰਡੇ ਸਾੜਦੀ ਇਸ ਧੁੱਪ ਚ ਦੇਖੋ ਕਿਵੇਂ ਇਹ ਸ਼ਰਧਾਲੂ ਪਾਥੀਆਂ ਦੀ ਸੇਵਾ ਕਰ ਰਹੇ ਨੇ ਤੇ ਉਸ ਤੋਂ ਬਾਅਦ ਜਦੋ ਪ੍ਰਸ਼ਾਦਾ ਚਾਕਾਂ ਲਈ ਨਿੱਕਲਦੇ ਨੇ ਤਾ ਇਨ੍ਹਾਂ ਸਾਰੀਆਂ ਨਾਲ ਇੱਕ ਐਸਾ ਭਾਣਾ ਵਾਪਰਦਾ ਹੈ ਕਿ ਸੁਣਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ,,,,,

ਸੋ ਫਿਲਹਾਲ ਇਸ ਹਾਦਸੇ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਨੇ ਆਪਣੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦਰਬਾਰ ਸਾਹਿਬ ਨੇੜੇ ਫਿਰਦੀਆਂ ਚੱਕਲੀਆਂ ਭਿਖਾਰਨਾ, DNA ਟੈਸਟ

htvteam

ਇਤਿਹਾਸ ‘ਚ ਪਹਿਲੀ ਵਾਰ ਘਟੀ ਇਹ ਘਟਨਾ ਪੰਜਾਬ ਪੁਲਿਸ ਦੇ ਸਾਰੇ ਟਰੇਨਿੰਗ ਸੈਂਟਰ ਬੰਦ

Htv Punjabi

ਦੇਖੋ ਹਾਸੇ ਦਾ ਕਿਵੇਂ ਬੰਦੇ ਨੇ ਬਣਾ ਦਿੱਤਾ ਤਮਾਸ਼ਾ; ਦੇਖੋ ਕਿਵੇਂ

htvteam

Leave a Comment