Htv Punjabi
Punjab Video

ਦੇਖੋ ਜੀ ਕਿਸਾਨਾਂ ਤੇ ਨੌਜਵਾਨਾਂ ਨੇ ਚੱਕਤਾ ਕੰਮ ਹੋਗੇ ਤਿਆਰ ਬਰ ਤਿਆਰ

ਹੱਥਾਂ ਦੇ ਵਿੱਚ ਝੰਡੇ ਚੁੱਕੀ ਘਰ ਘਰ ਸੁਨੇਹਾ ਦਿੰਦੇ ਇਹ ਨੇ ਕਿਸਾਨਾਂ ਦੇ ਕਾਫਲੇ ਜੋ ਕੀ ਦਿੱਲੀ ਨੂੰ ਘੇਰਨ ਦੀਆਂ ਤਿਆਰੀਆਂ ਵਿੱਚ ਜੁਟੇ ਨੇ ਜਾਂ ਹਾਂ ਦਿੱਲੀ ਕੂਚ ਕਰਨ ਲਈ ਕਿਸਾਨ ਪੂਰੇ ਪ੍ਰਬੰਦ ਕਰਨ ਲੱਗੇ ਹੋਏ ਨੇ ਜਿਵੇਂ ਖਾਣ ਪੀਣ ਲਈ ਰਾਸ਼ਣ ਇਕੱਠਾ ਕਰਨਾ ਇਸਤੋਂ ਇਲਾਵਾ ਰਹਿਣ ਲਈ ਟਰਾਲੀਆਂ ਤੇ ਤਰਪਾਲਾਂ ਵੀ ਤਾਣ ਦਿੱਤੀਆਂ ਨੇ ਤਾਂ ਮੀਣ ਕਣੀ ਵੇਲੇ ਸਮਾਨ ਦੀ ਸਾਂਭ ਸੰਭਾਲ ਕੀਤੀ ਜਾਵੇ ਇਸਦੇ ਨਾਲ ਹੀ ਕਿਸਾਨਾਂ ਨੇ ਟਰਾਲੀਆਂ ਦੇ ਵਿੱਚ ਲੱਕੜਾਂ ਵੀ ਲੱਧ ਲਈਆਂ ਤਾਂ ਕਿ ਉੱਥੇ ਲੰਗਰ ਬਨਾਉਂਣ ਦੇ ਕੰਮ ਆਉਂਣੀਆਂ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਕਹਿਣਾ ਐ ਕੀ ਸਰਕਾਰ ਨੇ ਜੋ ਸ਼ੰਭੂ ਬਾਰਡਰ ਤੇ ਲੋਹੇ ਦੇ ਜਾਲ ਵਿਛਾਏ ਨੇ ਉਨ੍ਹਾਂ ਤੋੜਕੇ ਮੈਦਾਨ ਫਤਿ ਕਰਨ ਲਈ ਕਿਸਾਨਾਂ ਵੱਲੋਂ ਪੂਰੇ ਪੁਖਤਾ ਤੌਰ ਪੱਕੇ ਇੰਤਜ਼ਾਮ ਕੀਤੇ ਜਾ ਰਹੇ ਹਨ,,,,,,,

ਏਸ ਮੌਕੇ ਆਗੂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕੀ ਵੱਧ ਵੱਧ ਤੋਂ ਇਕੱਠੇ ਹੋਕੇ ਕਿਸਾਨੀ ਅੰਦੋਲਨ ਦਾ ਸਾਥ ਦਿਓ ਤਾਂ ਆਪਾ ਕੇਂਦਰ ਤੋਂ ਆਪਣੀਆਂ ਮੰਗਾਂ ਮੰਨਵਾ ਸਕੀਆ ਅਜਿਹਾ ਚ ਦੇਖਣਾ ਹੋਵੇਗਾ ਏਸ ਅੰਦੋਲਨ ਨੂੰ ਲੋਕਾਂ ਵੱਲੋਂ ਕਿਨਾਂ ਕੂ ਸਹਿਯੋਗ ਦਿੱਤਾ ਜਾਵੇਗਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਛੋਟੀ ਹੁੰਦੀ ਪਿਓ ਤੋਂ ਵੱਖ ਹੋਈ ਸੀ ਆਹ ਬੱਚੀ, 9 ਸਾਲ ਬਾਅਦ ਕੁੜੀ ਨੂੰ ਟੱਕਰਿਆ ਅਸਲ ਪਿਤਾ

Htv Punjabi

ਖਹਿਰਾ ਦੇ ਪ੍ਰੋਗਰਾਮ ‘ਚ ਮਹੰਤਾਂ ਦੀ ਛਿੱਤਰ ਪਰੇਡ ਕਰਨੀ ਪਈ ਮਹਿੰਗੀ ?

htvteam

ਆਹ ਮੁਲਜ਼ਮ ਦੀਆਂ ਤਾਰਾਂ ਜੁੜਦੀਆਂ ਉੱਤੇ ਤੱਕ, ਪੁੱਛ-ਗਿੱਛ ‘ਚ ਖੁਲਾਸੇ

htvteam

Leave a Comment