Htv Punjabi
Punjab

ਨਵਜੋਤ ਸਿੱਧੂ ਨੇ 2015 ਦੇ ਅਕਾਲੀ ਨਿਵੇਸ਼ ਸੰਮੇਲਨ ਦੀ ਕੀਤੀ ਆਲੋਚਨਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਅਕਾਲੀ ਦਲ ਦੇ 2015 ਦੇ ਨਿਵੇਸ਼ ਸੰਮੇਲਨ ਦੀ ਆਲੋਚਨਾ ਕੀਤੀ।

ਉਨ੍ਹਾਂ ਕਾਂਗਰਸ ਦਾ ਪੰਜਾਬ ਮਾਡਲ ਪੇਸ਼ ਕਰਨ ਦਾ ਵੀ ਐਲਾਨ ਕੀਤਾ ਜਿਸ ਤਹਿਤ ਸੌਖੇ ਢੰਗ ਨਾਲ ਕਾਰੋਬਾਰ ਕਰਨ ਲਈ ਸਿੰਗਲ ਵਿੰਡੋ ਸਿਸਟਮ ਹੋਵੇਗਾ।

ਉਨ੍ਹਾਂ ਇੱਥੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ।

Related posts

ਪਤੰਗ ਲੁੱਟਦੇ ਬੱਚੇ ਨਾਲ ਖੇਤਾਂ ‘ਚ ਹੋ ਗਿਆ ਖੌਫ਼ਨਾਕ ਕੰਮ

htvteam

ਜੇ ਵੀਡੀਓ ਨਾ ਹੁੰਦੀ ਤਾਂ ਆਹ ਗੱਲ ਤੇ ਯਕੀਨ ਔਖਾ ਸੀ

htvteam

ਹੁਣ ਡੀਸੀ ਦੇ ਬਰਾਬਰ ਹੋਵੇਗੀ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਪਾਵਰਾਂ

Htv Punjabi