Htv Punjabi
Punjab Video

ਨਵੇਂ ਪੁਲਿਸ ਮੁਲਾਜ਼ਮ ਦਾ ਕਾਰਾ, ਲੁੱਚੀਆਂ ਗਾਲ੍ਹਾਂ ਸੁਣ ਨਰਸਾਂ ਦੇ ਕੰਨ ਹੋਏ ਬੰਦ !

ਲੱਗਦਾ ਕੜਾਕੇ ਦੀ ਠੰਡ ਤੋਂ ਬਚਣ ਦੇ ਵਾਸਤੇ ਹੁਣ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਲਾਲ ਭਰੀ ਖਿੱਚੀ ਜਾ ਰਹੀ,, ਤੇ ਫਿਰ ਜਦੋਂ ਲਾਲ ਪਰੀ ਦਾ ਸਰੂਰ ਚੜ ਜਾਂਦਾ ਠੰਡ ਤਾਂ ਛੂ ਮੰਤਰ ਹੋ ਜਾਂਦੀ ਹੈ ਪਰ ਉਸਦੇ ਵਿੱਚ ਜਿਹੜੀਆਂ ਹਰਕਤਾਂ ਉਹ ਕਰਦੇ ਨੇ ਉਹ ਨੈਟ ਤੇ ਵਾਇਰਲ ਹੋ ਜਾਂਦੀਆਂ ਨੇ,, ਪਹਿਲਾਂ ਪੁਲਿਸ ਮੁਲਾਜ਼ਮ ਦੀ ਵੀਡੀਓ ਸਾਹਮਣੇ ਜੋ ਸ਼ਰਾਬੀ ਹਾਲਤ ਦੇ ਵਿੱਚ ਲੋਕਾਂ ਦੇ ਵਾਹਨਾਂ ਨੂੰ ਟੱਕਰ ਮਾਰਦਾ ਪਰ ਇੱਕ ਹੋਰ ਪੁਲਿਸ ਮੁਲਾਜ਼ਮ ਸਾਹਮਣੇ ਆ ਗਿਆ ਜਿਸ ਨੇ ਕਿ ਨਸ਼ੇ ਦੇ ਵਿੱਚ ਆਪਣੇ ਐਸਐਚਓ ਨੂੰ ਹੀ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ,, ਜਿਸ ਦੀ ਵੀਡੀਓ ਦੇਖ ਜਿੱਥੇ ਤੁਹਾਡਾ ਹਾਸਾ ਨਹੀਂ ਰੁਕਣਾ ਉਥੇ ਹੀ ਤੁਸੀਂ ਇਸ ਪੁਲਸ ਮੁਲਾਜ਼ਮ ਤੇ ਹੈਰਾਨ ਵੀ ਹੋਵੋਗੇ,,,,,,,,

ਜਾਣਕਾਰੀ ਅਨੁਸਾਰ ਸਿਟੀ ਥਾਣਾ ਦੇ ਏਐਸਆਈ ਸੁਰਾਜਦੀਨ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ। ਜਿਸਦੀ ਸ਼ਿਕਾਇਤ ਐਸਐਚਓ ਹੇਮੰਤ ਮਲਹੋਤਰਾ ਨੂੰ ਮਿਲੀ। ਐਸਐਚਓ ਨੇ ਥਾਣਾ ਮੁਨਸ਼ੀ ਨੂੰ ਨਾਲ ਲੈ ਕੇ ਏਐਸਆਈ ਸੁਰਾਜਦੀਨ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ। ਏਐਸਆਈ ਨੇ ਉਥੇ ਐਮਰਜੈਂਸੀ ਵਾਰਡ ਵਿੱਚ ਕਾਫੀ ਹੰਗਾਮਾ ਕੀਤਾ। ਐਸਐਚਓ ਨਾਲ ਬਦਸਲੂਕੀ ਕੀਤੀ। ਨੌਬਤ ਹੱਥੋਪਾਈ ਤੱਕ ਪਹੁੰਚ ਗਈ। ਜਿਸਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ।

ਆਖਿਰਕਾਰ ਇਹਨਾਂ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਨੂੰ ਹੋ ਕੀ ਰਿਹਾ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਹੋ ਕੇ ਲਗਾਤਾਰ ਵੀਡੀਓ ਸਾਹਮਣੇ ਆ ਰਹੀਆਂ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਰੇਆਮ ਰਾਤ ਵੇਲੇ ਮੁੰਡਿਆਂ ‘ਚ ਚੱਲੇ ਇੱਟਾਂ ਰੋੜੇ, ਭੰਨ੍ਹੀ ਕਾਰ

htvteam

3-3 ਲੱਖ ‘ਚ ਖੁੱਲ ਰਹੀਆਂ ਨੇ ਮੁੰਡੇ-ਕੁੜੀਆਂ ਦੀ ਕੈਨੇਡਾ ਵਾਲੀ ਲਾਟਰੀ

htvteam

ਪੰਜਾਬੀ ਮੁੰਡੇ ਵਿਦੇਸ਼ੀ ਲੋਕਾਂ ਨਾਲ ਸੋਸ਼ਲ ਮੀਡਿਆ ‘ਤੇ ਕਰਦੇ ਸੀ ਗੰਦੇ ਕੰਮ

htvteam

Leave a Comment