Htv Punjabi
Punjab Video

ਪਤੀ-ਪਤਨੀ ਨੇ ਮਿਲਕੇ ਕਰਤਾ ਅਜਿਹਾ ਕੰਮ ਪੱਤਰਕਾਰਾਂ ਨੇ ਬਣਾ ਲਈ ਵੀਡੀਓ

ਮੌਕੇ ਤੇ ਪਹੁੰਚ ਪੁਲਿਸ ਨੇ ਜਦੋਂ ਦਰਵਾਜ਼ਾ ਖੜ੍ਹਾਇਆ ਤਾਂ ਇਕ ਦਮ ਇਹ ਮੁੰਡਾ ਤੇ ਕੁੜੀ ਅੰਦਰੋਂ ਹੋਲੀ ਹੋਲੀ ਬਾਹਰ ਨਿਕਲੇ,ਤੇ ਉਨ੍ਹਾਂ ਦੇ ਆਉਂਣ ਦਾ ਇੰਤਜ਼ਾਰ ਮੀਡੀਆ ਨੂੰ ਬੜੀ ਬੇਸਬਰੀ ਨਾਲ ਹੋ ਰਿਹਾ ਸੀ ਕਿਉਕਿ ਮੀਡੀਆ ਵਾਲੇ ਭਾਈਆਂ ਨੇ ਉਨ੍ਹਾਂ ਉਹ ਕਾਰਨ ਪੁੱਛਣਾ ਸੀ ਜਿਸਦੇ ਕਾਰਨ ਸਾਰਾ ਸ਼ਹਿਰ ਹੈਰਾਨ ਹੋਇਆ ਸੀ ਕਿਉਕਿ ਇਹ ਦੋਵੇਂ ਜਣੇ ਏਸ ਪਾਣੀ ਵਾਲੀ ਟੈਂਕੀ ਉਤੇ ਚੜ੍ਹੇ ਹੋਏ ਸਨ ਜਿਨ੍ਹਾਂ ਨੂੰ ਪੁਲਿਸ ਅਵਾਜ਼ਾਂ ਮਾਰੀਆਂ ਅਤੇ ਤਰਲਾ ਮਿੰਨਤਾਂ ਕੀਤੀਆਂ ਤਾਂ ਫਿਰ ਇਹ ਦੋਵੇਂ ਥੱਲੇ ਏਸ ਦਰਵਾਜ਼ੇ ਰਾਹੀ ਆਏ ਦਰਸਲ ਇਹ ਦੋਵੇ ਪਤੀ ਪਤਨੀ ਨੇ ਜਿਨ੍ਹਾਂ ਸੁਪਨਾ ਵਿਦੇਸ਼ ਜਾਣ ਦਾ ਹੈ ਜਿਨ੍ਹਾਂ ਨੇ ਵਿਦੇਸ਼ ਜਾਣ ਲਈ ਕਿਸੇ ਟ੍ਰੈਵਲ ਏਜੰਟ ਨੂੰ ਕਰੀਬ 10 ਲੱਖ ਰੁਪਏ ਦਿੱਤੇ ਸਨ.ਪਰ ਨਾ ਇਨ੍ਹਾਂ ਦਾ ਵੀਜ਼ਾ ਲੱਗਿਆ ਤੇ ਨਾ ਇਨ੍ਹਾਂ ਏਜੰਟ ਕੋਲੋ ਦੱਸ ਲੱਖ ਰੁਪਏ ਮਿਲੇ ਫਿਰ ਜਹਾਜ ਚੜ੍ਹਨ ਦੀ ਬਜਾਏ ਇਹ ਦੋਵੇਂ ਪਾਣੀ ਟੈਂਕੀ ਤੇ ਚੜ੍ਹ ਗਏ ਜਿਨ੍ਹਾਂ ਨੂੰ ਥੱਲੇ ਉਤਾਰ ਲਿਆ ਗਿਆ ਤੇ ਮੌਕੇ ਪਹੁੰਚ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਪੀੜਤਾਂ ਦੀ ਸ਼ਕਾਇਤ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੋਵੇਂ ਧਿਰਾਂ ਦੇ ਪੱਖ ਜਾਨਣ ਤੋਂ ਬਾਅਦ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਵੇਂ ਅੱਖਾਂ ਸਾਹਮਣੇ ਹੀ ਮੁੰਡੇ ਪੈਸਿਆਂ ਨੂੰ ਕਰਦੇ ਗਾਇਬ ?

htvteam

ਹੁਣ ਬੰਦਿਆਂ ਵਾਂਗੂੰ ਔਰਤਾਂ ਨੂੰ ਵੀ ਮਿਲੀ ਅਜ਼ਾਦੀ ?

htvteam

ਸਿਰਫ ਇਕ ਗਲਾਸ ਦਿਨਾਂ ‘ਚ ਵਧਿਆ ਯੂਰਿਕ ਐਸਿਡ ਆਏਗਾ ਫਟਾ-ਫਟ ਬਾਹਰ

htvteam

Leave a Comment