Htv Punjabi
Punjab Video

ਪੱਤਰਕਾਰਾਂ ਵੱਲੋਂ ਸਵਾਲ ਪੁੱਛਣ ਤੇ ਭੜਕਿਆ ਆਗੂ ਦੇਖੋ ਕੀ ਬੋਲ ਗਿਆ ?

ਲੋਕਾਂ ਸਭਾ ਚੋਣਾਂ ਨੂੰ ਲੈਕੇ ਪੰਜਾਬ ਦੀ ਹੋਟ ਸੀਟ ਤੇ ਆਪ ਅਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀਦਲ ਅੰਮ੍ਰਿਤਸਰ ਇਨ੍ਹਾਂ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਚ ਆਪਣਾ ਚੋਣ ਪ੍ਰਚਾਰ ਜ਼ੋਰਾ ਸ਼ੋਰਾ ਨਾਲ ਕਰ ਰਹੇ ਹਨ ਜੇਕਰ ਗੱਲ ਕਰੀਏ ਇਨ੍ਹਾਂ ਉਮੀਦਵਾਰਾਂ ਦੀ ਰੇਸ ਚ ਪਿੱਛੇ ਚੱਲ ਰਹੀ ਭਾਜਪਾ ਨੇ ਵੀ ਹੁਣ ਬਾਜ਼ੀ ਮਾਰ ਦਿੱਤੀ,ਭਾਜਪਾ ਵੱਲੋਂ ਟਿਕਟ ਮਿਲਣ ਤੋਂ ਬਾਅਦ ਅਰਵਿੰਦ ਖੰਨਾ ਸੰਗਰੂਰ ਵਿਖੇ ਪਹੁੰਚੇ ਹਨ ਜਿੱਥੇ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਰੋਡ ਸ਼ੋ ਵੀ ਕੱਢਿਆ ਗਿਆ ਏਸ ਦੌਰਾਨ ਹੀ ਮੀਡੀਆ ਵੱਲੋਂ ਕਿਸਾਨਾਂ ਬਾਬਤ ਖੰਨਾ ਨੂੰ ਸਵਾਲ ਪੁੱਛਣ ਤੇ ਖੰਨਾ ਭੜਕ ਉੱਠੇ ਤੇ ਉਨ੍ਹਾਂ ਕਿਸਾਨਾਂ ਤੇ ਸ਼ਬਦੀ ਹਮਲਾ ਕਰਦੇ ਹੋਏ ਇਹੋ ਜਿਹੀ ਟਿੱਪਣੀ ਕਰ ਦਿੱਤੀ ਕੀ ਜਿਸਦੇ ਨਾਲ ਕਿਸਾਨਾਂ ਦਾ ਪਾਰਾ ਵੀ ਹਾਈ ਹੋ ਗਿਆ,,,,,

ਉੱਥੇ ਕਿਸਾਨ ਜਥੇਬੰਦੀ ਦੇ ਆਗੂ ਅਰਵਿੰਦ ਖੰਨਾ ਤੇ ਪਲਟਵਾਰ ਕਰਦੇ ਉਨ੍ਹਾਂ ਕਿਹਾ ਤੁਸੀ ਘੁਰਨਿਆਂ ਵਿੱਚ ਬੈਠੇ ਬੋਲੀ ਜਾਂਦੇ ਹੋਂ ਹਿੰਮਤ ਹੈ ਤਾਂ ਪਿੰਡਾਂ ਵਿੱਚ ਵੜ੍ਹਕੇ ਤਾਂ ਦੇਖੋ ਫਿਰ ਦੱਸਾਂਗੇ,,,,ਕੀ ਭਾਅ ਵਿਕਦੀ ਹੈ,,,,,,,ਏਸ ਮੌਕੇ ਕਿਸਾਨਾਂ ਨੇ ਕਿਹਾ ਕੀ ਅਸੀ ਕਿਸੇ ਵਿਸ਼ੇਸ਼ ਵਿਅਕਤੀ ਦੇ ਖਿਲਾਫ ਨਹੀ ਬਲਿਕ ਅਸੀਂ ਤਾਂ ਲੋਕ ਮਾਰੂ ਨੀਤੀਆ ਲਾਗੂ ਕਰਨ ਵਾਲੀ ਭਾਜਪਾ ਦਾ ਵਿਰੋਧ ਕਰ ਰਹੇ ਹਾਂ ਤੇ ਆਪਣੇ ਹੱਕ ਮੰਗ ਰਹੇ ਹਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੱਡੀਆਂ ਦੇ ਸ਼ੀਸ਼ੇ ਕਾਲੇ ਕਰਵਾ ਮੁੰਡਾ ਅੰਦਰ ਕਰਦਾ ਸੀ ਓਹੀ ਕੰਮ

htvteam

ਵਿਆਹੇ-ਵਰੇ ਅਤੇ ਕੁਆਰੇ ਮੁੰਡੇ-ਕੁੜੀਆਂ ਦੇ ਹਰ ਸਵਾਲ ਦਾ ਜਵਾਬ ਦੇ ਰਹੇ ਨੇ Vaid Jagdeep Singh

htvteam

ਰਾਤ ਨੂੰ DJ ਦੇ ਤੱਤੇ ਤੱਤੇ ਗਾਣੇ ਨੇ ਬਰਾਤੀਆਂ ਨੂੰ ਕਰ ਦਿੱਤਾ ਗਰਮ

htvteam

Leave a Comment