Htv Punjabi
Punjab Video

ਬਾਲਗ ਕੁੜੀ-ਨਾ ਸਮਝ ਮੁੰਡਾ ਦੋਵੇਂ ਮਿਲੇ, ਜਦੋਂ ਘਰਦਿਆਂ ਨੂੰ ਲੱਗਿਆ ਪਤਾ ਫਿਰ…

ਏਸ ਮੌਬਾਇਲ ਸਕਰੀਨ ਚ ਨਜ਼ਰ ਆ ਰਹੇ 17 ਸਾਲਾਂ ਨੌਜਵਾਨ ਵਿਕਾਸ ਦੀ ਤਸਵੀਰ ਹੈ ਜਿਸਨੂੰ ਆਪਣੇ ਤੋਂ ਵੱਡੀ ਉਮਰ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਤੇ ਕੁੜੀ ਦੀ ਮਾਂ ਮੁਤਾਬਿਕ ਫਿਰ ਦੋਵੇਂ ਵਿਆਹ ਕਰਵਾਉਂਣ ਦਾ ਇਕ ਦੂਜੇ ਨਾਲ ਕੌਲ ਕਰਾਰ ਕਰਦੇ ਭਾਵ ਵਾਅਦੇ ਕਰਦੇ ਨੇ ਜਿਸਦੇ ਬਾਰੇ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਜਾਂਦਾ ਹੈ ਤੇ ਫਿਰ ਮੁੰਡੇ ਦਾ ਉਸਦੇ ਘਰ ਮੂਹਰੇ ਅਜਿਹਾ ਹਾਲ ਹੋਇਆ ਕੀ ਜਿਸਦੇ ਸੀਨ ਦੇਖ ਸਾਰਾ ਪਿੰਡ ਤੱਪਦੀ ਗਰਮੀ ਦੇ ਵਿੱਚ ਥੱਰ ਥੱਰ ਕੰਬਣ ਲੱਗਿਆ ਤੇ ਮੁੰਡੇ ਦੇ ਘਰ ਵਿੱਚ ਮਾਤਮ ਛਾ ਗਿਆ,ਤਸਵੀਰਾਂ ਚ ਰੌਂਦੀ ਕੁਰਲਾਉਂਦੀ ਮੁੰਡੇ ਦੀ ਮਾਂ ਤੇ ਭੈਣਾਂ ਦੇਖੀਆਂ ਨਹੀਂ ਜਾ ਰਹੀਆਂ ਏਸ ਮੌਕੇ ਭਰੇ ਮਨ ਦੇ ਨਾਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੰਡੇ ਦੀ ਮਾਂ ਨੇ ਜੋ ਖੌਫਨਾਕ ਮੰਜਰ ਬਾਰੇ ਦੱਸਿਆ ਉਹ ਸੁਣਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ,,,,,,,,,,,

ਏਸ ਮੌਕੇ ਮੁੰਡੇ ਦੀ ਮਾਂ ਤੇ ਭੈਣ ਨੇ ਕੁੜੀ ਦੇ ਘਰਦਿਆਂ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਉਨ੍ਹਾਂ ਸਾਡੇ ਮੁੰਡੇ ਨੂੰ ਮਾਰ ਦਿੱਤਾ ਜਿਸਦੇ ਬਾਬਤ ਉਨ੍ਹਾਂ ਨੇ ਪ੍ਰਸ਼ਾਸਨ ਅੱਗੇ ਇੰਸਨਾਫ ਦੀ ਗੁਹਾਰ ਲਗਾਈ ਹੈ ਖੈਰ ਏਸ ਮੌਕੇ ਕੁੜੀ ਦੇ ਘਰਦਿਆਂ ਤੇ ਮੁੰਡੇ ਦੀ ਮਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਬਾਕੀ ਏਸ ਮਾਮਲੇ ਦੀ ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਗ ਤੋਂ ਵੀ ਗਰਮ ਨੇ ਆਹ ਜਨਾਨੀਆਂ, ਦੇਖੋ ਸਿਖਰ ਦੁਪਹਿਰੇ ਕਰੀ ਜਾਂਦੀਆਂ ਪੁੱਠਾ ਕੰਮ!

htvteam

ਵਿਚੋਲਣ ਨੇ ਮੁੰਡੇ ਨੂੰ ਕਮਰੇ ‘ਚ ਬੰਦ ਕਰ ਲਾਹੀਆਂ ਸ਼ਰਮਾਂ; ਦੇਖੋ ਵੀਡੀਓ

htvteam

ਰਾਜਪੁਰਾ ‘ਚ ਪਈ ਨਵੀਂ ਭਸੂੜੀ, ਪੂਰੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲਾਇਆ ਸ਼ਹਿਰ ‘ਚ ਡੇਰਾ 

Htv Punjabi

Leave a Comment