Htv Punjabi
Punjab Video

ਬੀਤੀ ਦਿਨੀ ਮਾਨ ਦੇ ਦੌਰੇ ਦੌਰਾਨ ਘਰਾਂ ‘ਚ ਨਜ਼ਰਬੰਦ ਕੀਤੇ ਆਹ ਵਰਕਰ ਉੱਤਰੇ ਸੜਕਾਂ ਤੇ, ਖੋਲ੍ਹੀਆਂ ਸਰਕਾਰ ਤੇ ਪੁਲਿਸ

ਅੱਜ ਦਿਨੀ ਸ਼ਨੀਵਾਰ ਨੂੰ ਇਹ ਆਸ਼ਾ ਵਰਕਰ ਭਾਵੇ ਕੀ ਹੁਣ ਆਜ਼ਾਦ ਪੰਛੀ ਵਾਂਗ ਸੜਕਾਂ ਤੇ ਝੰਡੇ ਚੁੱਕ ਖੜ੍ਹੇ ਦਿਖਾਈ ਦੇ ਰਹੇ ਹਨ ਪਰ ਬੀਤੇ ਦਿਨੀ ਇਨ੍ਹਾਂ ਦੇ ਨਾਲ ਜੋ ਹੋਇਆ ਉਹ ਸੁਣ ਤੁਹਾਡੇ ਵੀ ਹੋਸ਼ ਫਾਕਤਾ ਹੋ ਜਾਂਣਗੇ,ਦਰਸਲ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਕੋਦਰ ਅਤੇ ਹਲਕਾ ਸ਼ਾਹਕੋਟ ਦੌਰੇ ਦੌਰਾਨ ਇਨ੍ਹਾਂ ਲੋਕਾਂ ਨੂੰ ਪੁਲਿਸ ਨੇ ਘਰਾਂ ਵਿੱਚ ਕੈਦ ਕਰ ਦਿੱਤਾ ਵਰਕਰਾਂ ਦੇ ਮੁਤਾਬਿਕ ਕਈ ਵਰਕਰਾਂ ਦੇ ਘਰਾਂ ਵਿੱਚ ਛਾਪੇ ਮਾਰੀ ਵੀ ਕੀਤੀ ਗਈ ਜਿਸਦੇ ਰੋਸ ਵਜੋਂ ਅੱਜ ਵਰਕਰਾਂ ਨੇ ਸੜਕਾਂ ਤੇ ਉੱਤਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਐ ਅਤੇ ਜ਼ਮਕੇ ਵਿਰੋਧ ਕਰਦੇ ਭਗਵੰਤ ਮਾਨ ਦੀ ਆਲੋਚਨਾ ਵੀ ਕੀਤੀ ਐ,,,,,,,,,

ਬਲਾਕ ਪ੍ਰਧਾਨ ਦਾ ਕਹਿਣਾ ਐ ਕੀ ਜਿਹੜੇ ਦਾਅਵੇ ਕਰਕੇ ਸਰਕਾਰ ਬਣਾਈ ਸੀ ਉਹ ਸਾਰੇ ਦਾਅਵੇ ਖੋਖਲੇ ਨਿਕਲੇ ਹਨ ਜਿਸਦਾ ਖਮਿਆਜ਼ਾ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੱਝਾਂ ਦੇ ਝੁੰਡ ਚੋਂ ਲੰਘਣ ਵਾਲੇ ਹੁਣ ਜ਼ਰਾ ਬੱਚਕੇ, ਦੇਖੋ ਕਿਵੇਂ ਸੜਕ ‘ਤੇ ਮੱਝ ਚੜ੍ਹ ਗਈ ਬੰਦੇ ‘ਤੇ

htvteam

ਲਾਹਨਤ ਐ! ਸਰਪੰਚ ਦੇ ਪਤੀ ਨੇ ਦੇਖੋ ਆਹ ਨਵਾਂ ਈ ਚੰਨ ਚਾੜ੍ਹ ਤਾ, ਪੁਲਿਸ ਵੀ ਹੈਰਾਨ!

Htv Punjabi

ਪੰਜਾਬ ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੀਟਿੰਗ; ਅਹਿਮ ਮੁਦਿਆਂ ਤੇ ਗੱਲਬਾਤ

htvteam

Leave a Comment