Htv Punjabi
Punjab Video

ਬੇਸ਼ਰਮ ਨੂੰਹ ਸਹੁਰੇ ਨਾਲ ਦੇਖੋ…?

ਮਾਮਲਾ ਜਿਲਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਅਲੋਰਖ ਦਾ ਹੈ ਜਿੱਥੇ ਇਕ ਬੁਜੁਰਗ ਨੇ ਅਪਣੇ ਪੁੱਤ ਦੇ ਚੰਗੇ ਭਵਿੱਖ ਲਈ ਅਪਨੀ ਨੂੰਹ ਨੂੰ ਇੰਗਲੈਡ ਭੇਜਿਆ ਤੇ ਓਥੇ ਜਾ ਕੇ ਨੂੰਹ ਨੇ ਫੋਨ ਚੱਕਣਾ ਬੰਦ ਕਰ ਦਿੱਤਾ ਜਿਸਤੋਂ ਬਾਅਦ ਲੜਕੀ ਦੇ ਘਰਵਾਲ਼ੇ ਨੇ ਖੁਦਖੁਸ਼ੀ ਕਰ ਲਈ ਅਤੇ ਪਰਿਵਾਰ ਦਾ ਇਕਲੌਤਾ ਚਿਰਾਗ ਬੁੱਝ ਗਿਆ,,,,,,,,,

ਪੁਲਿਸ ਨੇ ਲੜਕੀ ਅਤੇ ਉਸਦੇ ਪਰਿਵਾਰ ਤੇ ਮਾਮਲਾ ਦਰਜ ਕਰ ਲਿਆ ਪਰ ਇਸ ਸਬੰਧੀ ਹਲੇ ਤਕ ਕੋਈ ਗਿਰਫਤਾਰੀ ਨਹੀਂ ਹੋਈ , ਲੜਕੇ ਦੇ ਪਿਤਾ ਨੇ ਮੀਡੀਆ ਦੇ ਜਰੀਏ ਇਨਸਾਫ਼ ਦੀ ਗੁਹਾਰ ਲਗਾਈ ਅਤੇ ਕਿਹਾ ਕਿ ਉਸਦੀ ਨੂੰਹ ਸਲਾਖਾ ਦੇ ਪਿੱਛੇ ਹੋਣੀ ਚਾਹੀਦੀ ਹੈ,,,,,,,,,,,,ਬਾਹਰ ਜਾ ਕੇ ਨੂੰਹ ਦਾ ਮੁੱਕਰਨ ਦਾ ਇਹ ਇੱਕ ਪਹਿਲਾਂ ਮਾਮਲਾ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿੰਡ ‘ਚ ਵੜਦਿਆਂ ਹੀ ਢਾਹ ਲਈ ਪੁਲਿਸ ਪਾਰਟੀ, ਕੁੱਟ ਕੁੱਟ ਕਰਤੇ ਲਹੂ ਲੂਹਾਣ

Htv Punjabi

ਬਿਹਾਰੀ ਪ੍ਰਵਾਸੀਆ ਦੀ ਮੁੜ ਗੁੰਡਾਗਰਦੀ, ਪੰਜਾਬੀ ਦਾ ਕ/ਤ ਲ

htvteam

25 ਸਾਲ ਦੀ ਹੋਣ ਤੱਕ ਵਿਧਾਨ ਸਭਾ ਚੋਣਾਂ ਨਹੀਂ ਲੜ੍ਹਾਂਗੀ: ਨਵਜੋਤ ਕੌਰ ਲੰਬੀ

htvteam

Leave a Comment