Htv Punjabi
Punjab Video

ਬੰਦਿਆਂ ਤੋਂ ਬਾਅਦ ਹੁਣ ਜਨਾਨੀਆਂ ਵੀ ਲੱਗੀਆਂ ਬਜ਼ਾਰਾਂ ‘ਚ ਗ਼ਲਤ ਕੰਮ ਕਰਨ

ਨਕੋਦਰ ਵਿਖੇ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਤਿੰਨ ਮਹਿਲਾਵਾਂ ਵੱਲੋਂ ਇੱਕ ਮਹਿਲਾ ਦੇ ਡਾਲਰ ਅਤੇ ਇੰਡੀਅਨ ਕਰੰਸੀ ਕੱਢ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮਹਿਲਾ ਨੂੰ ਪਤਾ ਲੱਗਾ ਤਾਂ ਪੈਸੇ ਕੱਢਣ ਵਾਲੀਆਂ ਮਹਿਲਾਵਾਂ ਨੇ ਪੈਸੇ ਟੇਲਰ ਦੀ ਦੁਕਾਨ ਵਿੱਚ ਹੀ ਸੁੱਟ ਦਿੱਤੇ,,,,,,,,,

ਅਮਰਜੀਤ ਕੌਰ ਵਾਸੀ ਤੰਦਾ ਓਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕੱਪੜੇ ਸਵਾਉਣ ਲਈ ਟੇਲਰ ਦੀ ਦੁਕਾਨ ਤੇ ਆਈ ਆਏ ਸਨ ਅਤੇ ਤਿੰਨ ਮਹਿਲਾਵਾਂ ਵੱਲੋਂ ਉਹਨਾਂ ਦੇ ਪਰਸ ਵਿੱਚੋਂ ਡਾਲਰ ਅਤੇ ਇੰਡੀਅਨ ਕਰੰਸੀ ਕੱਢ ਲਈ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਮਹਿਲਾਵਾਂ ਨੇ ਡਾਲਰ ਅਤੇ ਇੰਡੀਅਨ ਕਰੰਸੀ ਦੁਕਾਨ ਵਿੱਚ ਹੀ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਹਨਾਂ ਮਹਿਲਾਵਾਂ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ ਗਿਆਜਦੋਂ ਇਸ ਘਟਨਾ ਬਾਰੇ ਟੇਲਰ ਮਾਸਟਰ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਸ ਕੋਲੋਂ ਅਮਰਜੀਤ ਕੌਰ ਜੋ ਪਹਿਲਾਂ ਵੀ ਆਉਂਦੇ ਹਨ ਪਰ ਜੋ ਤਿੰਨ ਮਹਿਲਾਵਾਂ ਗ੍ਰਾਹਕ ਬਣ ਕੇ ਆਈਆਂ ਸਨ ਉਹ ਪਹਿਲੀ ਵਾਰ ਹੀ ਉਸ ਦੀ ਦੁਕਾਨ ਵਿੱਚ ਆਈਆਂ ਸਨ,,,,,ਹੁਣ ਇਹ ਦੇਖਣਾ ਹੋਵੇਗਾ ਇਹਨਾਂ ਮਹਿਲਾਵਾਂ ਉੱਤੇ ਪੁਲਿਸ ਕੀ ਕਾਰਵਾਈ ਕਰਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿੰਨਰ ਬਣਕੇ ਆਏ ਲਾੜਾ-ਲਾੜੀ ! ਦੇਖੋ ਕਿਵੇਂ ਪਾਏ ਭੰਗੜੇ

htvteam

ਪਿਟਬੁੱਲ ਨੇ ਕੁੜੀ ਨਾਲ ਖੇਡ੍ਹੀ ਖੂਨ ਦੀ ਹੋਲੀ, ਮਾਲਕ ਗ੍ਰਿਫਤਾਰ

Htv Punjabi

ਦੇਖੋ ਕਿਉਂ ਡਾਕਟਰ ਦੇ ਖਿਲਾਫ ਨਰਸਾਂ ਨੇ ਖੋਲ੍ਹਿਆ ਮੋਰਚਾ

htvteam

Leave a Comment