Htv Punjabi
Punjab Video

ਬੰਦ ਪਏ ਪੰਪ ਚ ਮੁੰਡਿਆਂ ਨੇ ਖੋਲੀਆਂ ਪੈਂਟਾਂ !

ਚੋਰ ਹੋਏ ਬੇਖੌਫ,,,,ਦਿਨ ਦਿਹਾੜੇ ਚੋਰੀਆਂ ਕਰਕੇ ਫੈਲਾ ਰੱਖੀ ਹੈ ਦਹਿਸ਼ਤ,,,,,,ਪਹਿਲਾਂ ਕਰਦੇ ਨੇ ਰੇਕੀ ਫਿਰ ਦਿੰਦੇ ਨੇ ਵਾਰਦਾਤ ਨੂੰ ਅੰਜਾਮ,,,,,ਨਾ ਹੀ ਇਨ੍ਹਾਂ ਨੂੰ ਛਿੱਤਰਾਂ ਦਾ ਡਰ ਕੋਈ, ਤੇ ਨਾ ਹੀ ਕੋਈ ਕਾਨੂੰਨ ਦਾ ਡਰ ਰਿਹਾ, ਦੇਖੋ ਚੋਰਾਂ ਦੀ ਕਰਤੂਤ,,,,,,,,,,ਦੱਸ ਦਈਏ ਕਿ ਪਿੰਡ ਚੱਕ ਦੂਹੇਵਾਲਾ ‘ਚ ਇਕ ਬੰਦ ਪਏ ਪੈਟਰੋਲ ਪੰਪ ਤੋਂ ਚੋਰਾਂ ਨੇ ਤਿੰਨ ਮਸ਼ੀਨਾਂ ਚੋਰੀ ਕਰ ਲਈਆਂ। ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮਾਲਕ ਰਾਜਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੈਟਰੋਲ ਪੰਪ ਦੁਬਾਰਾ ਸ਼ੁਰੂ ਕਰਨਾ ਸੀ।

ਖੈਰ ਦੇਖਿਆ ਜਾਵੇ ਤਾਂ ਚੋਰ ਦਿਨ ਬ ਦਿਨ ਬੇਖੌਫ ਹੁੰਦੇ ਨਜ਼ਰ ਆ ਰਹੇ ਨੇ ਇਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਰਿਹਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੱਲਦੀ ਰਾਮਲੀਲਾ ਚ ਸਟੇਜ਼ ਤੇ ਕੀਤੀ ਅ ਸ਼ ਲੀ ਲ ਹ ਰ ਕ ਤ !

htvteam

ਜੇਕਰ ਵਾਰ-ਵਾਰ ਪਿਸ਼ਾਬ ਆਉਂਦੈ ਤਾਂ ਸਮਝੋ ਸਰੀਰ ਕੀ ਦੱਸ ਰਿਹੈ

htvteam

ਚਲਦੇ ਆਟੋ ‘ਚ ਦੇਖੋ ਨੌਜਵਾਨ ਨੇ ਮਹਿਲਾ ਨਾਲ ਆਹ ਕੀ ਕਰਤਾ

htvteam

Leave a Comment