Htv Punjabi
Punjab Video

ਬੱਸ ‘ਚ ਫਸੀਆਂ ਸਵਾਰੀਆਂ ਨੇ ਤੜ-ਫ-ਤ-ੜਫ ਮਾਰੀਆਂ ਚੀਕਾ

ਏਸ ਵੇਲੇ ਦੀ ਮੰਦ ਭਾਗੀ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਰੋਡ ਤੇ ਇਕ ਨਿੱਜੀ ਸਵਾਰੀਆਂ ਦੀ ਬੱਸ ਅਤੇ ਬਲੈਰੋ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ,ਦੱਸਿਆ ਜਾ ਰਿਹਾ ਕੀ ਬਲੈਰੋ ਬੱਸ ਦੇ ਅਚਾਨਕ ਸਾਹਮਣੇ ਆ ਗਈ ਜਿਸ ਕਾਰਨ ਹਾਦਸਾ ਵਾਪਰਿਆ ਹੈ ਤੇ ਬਲੈਰੋ ਤੇ ਬੱਸ ਦਾ ਕਾਫੀ ਨੁਕਸਾਨ ਹੋ ਗਿਆ ਉੱਥੇ ਹੀ ਬੱਸ ਚ ਬੈਠੀਆਂ ਸਵਾਰੀਆਂ ਵੀ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਐਂਬੋਲੈਂਸ ਦੀ ਮਦਦ ਨਾਲ ਨੇੜਲੇ ਹਸਪਤਾਲ ਭਰਤੀ ਕੀਤਾ ਗਿਆ ਉੱਥੇ ਹੀ ਮੀਡੀਆ ਨਾਲ ਨੂੰ ਜਾਣਕਾਰੀ ਦਿੰਦੇ ਹੋਈਆਂ ਬੱਸ ਸਵਾਰੀਆਂ ਦਾ ਕਹਿਣਾ ਐ ਕੀ ਬਲੈਰੋ ਚਾਲਕ ਨੂੰ ਨੀਂਦ ਦਾ ਝੋਕਾ ਲੱਗ ਗਿਆ ਜਿਸ ਦੌਰਾਨ ਬਲੈਰੋ ਬੱਸ ਮੂਹਰੇ ਆਉਂਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ,,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਾਕੀ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਬੱਡੀ ਖਿਡਾਰੀਆਂ ਦੇ ਝੋਟਿਆਂ ਵਰਗੇ ਸਰੀਰ ਬਣੇ ਮਿੱਟੀ

htvteam

ਫੇਸਬੁਕ ਤੇ ਆਹ ਨੌਜਵਾਨ ਮੁੰਡੇ ਨੇ ਦੇਖੀ ਅਜਿਹੀ ਐਡ

htvteam

ਅੰਮ੍ਰਿਤਪਾਲ ਨੇ ਜ਼ਿਲ੍ਹਿਆਂ ਦੀਆਂ ਬਣਾ ਦਿੱਤੀਆਂ ਸੀ ਸਿੱਖ ਰਿਆਸਤਾਂ ?

htvteam

Leave a Comment