Htv Punjabi
Punjab Video

ਮਹਾਂ ਡਿਬੇਟ ‘ਚ ਮੁੱਦਿਆ ਦੀ ਗੱਲ ਕਰਨ ਆਏ ਆਹ ਬੰਦੇ ਨੂੰ ਪੁਲਿਸ ਨੇ ਬਾਹਰੇ ਰੋਕ ਲਿਆ

ਅੱਜ ਇਕ ਨਵੰਬਰ ਹੈ ਵੈਸੇ ਤਾਂ ਇੱਕ ਨਵੰਬਰ 1966 ਨੂੰ ਪੰਜਾਬ ਸੂਬਾ ਬਣਾਇਆ ਸੀ ਇਸ ਵਜੋਂ ਇਕ ਨਵੰਬਰ ਮਸ਼ਹੂਰ ਹੈ ਪਰ ਅੱਜ ਦਾ ਇਕ ਨਵੰਬਰ ਸਰਬ ਸਾਝੀ ਪਾਰਟੀਆਂ ਅਤੇ ਸੱਤਾ ਧਿਰ ਨਾਲ ਜਿੱਹੜੇ ਡਿਬੇਟ ਕਰਕੇ ਚਰਚਾ ਵਿੱਚ ਬਣਿਆ ਹੋਇਆ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਮਹਾ ਡਿਬੇਟ ਨੂੰ ਲੈ ਕੇ ਪੰਜਾਬੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਪਰ ਅੱਜ ਸਵੇਰੇ ਜਦੋਂ ਲੋਕ ਡਿਬੇਟ ਸ਼ਾਮਲ ਹੋਣ ਲਈ ਪਹੁੰਚੇ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਿਆ ਏਸ ਮੌਕੇ ਅਕਾਲੀ ਆਗੂ ਟੀਟੂ ਬਾਣੀਆਂ ਨੂੰ ਵੀ ਰੋਕਿਆ ਗਿਆ ਜਿਸਦੇ ਚੱਲਦਿਆ ਟੀਟੂ ਨੇ ਰਾਸਤੇ ਵਿੱਚ ਕੁਰਸੀ ਢਾਕੇ ਜੋ ਕਿਹਾ ਉਹ ਸੁਣੋ,,,,,,,,

ਲੋਕਾਂ ਦਾ ਕਹਿਣਾ ਐ ਲੀਡਰ ਤਾਂ ਹਰ ਰੋਜ ਹੀ ਆਪਣੀ ਡਿਬੇਟ ਕਰਦੇ ਰਹਿੰਦੇ ਏਸ ਮੌਕੇ ਆਮ ਲੋਕਾਂ ਨੂੰ ਇਸ ਚਰਚਾ ਵਿੱਚ ਸ਼ਾਮਲ ਕਰਨਾ ਚਾਹੀਦਾ ਸੀ ਕਿਉਕੀ ਲੋਕ ਮੁੱਦਿਆ ਦੀ ਗੱਲ ਕਰਦੇ ,ਲੀਡਰਾਂ ਨੇ ਇਕ ਦੂਜੇ ਉੱਤੇ ਚਿੱਕੜ ਉਛਾਲਕੇ ਚਰਚਾ ਸਮਾਪਤ ਕਰ ਦੇਣੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਪੁਲਸੀਆ ਹੋਵੇ ਤਾਂ ਆਹ ਪੁਲਸੀਏ ਵਰਗਾ ਦਲੇਰ !

htvteam

ਪਾਵਨ ਸਰੂਪਾਂ ਦੇ ਮਾਮਲੇ ‘ਚ ਹੁਣ ਅਕਾਲੀਆਂ ਵੱਲੋਂ ਲਗਾਇਆ ਗਿਆ ਮੋਰਚਾ….

htvteam

ਬੱਸ ‘ਚੋਂ ਮਿਲਿਆ ਅੱਧਾ ਕਿਲੋ ਸੋਨਾ, ਸ਼ਰਾਰਤੀ ਕਹਿੰਦੇ ਹਾਏ ਓਏ ਮੈਂ ਕਿਉਂ ਨਹੀਂ ਸੀ ਉਸ ਬੱਸ ਵਿੱਚ

Htv Punjabi

Leave a Comment