Htv Punjabi
Punjab Video

ਮੁੰਡੇ ਚੰਡੀਗੜ੍ਹ ਤੋਂ ਚੱਕ ਲਿਆਏ ਕੁੜੀਆਂ ਕੰਮ ਸਾਰੂ ਸਮਾਨ; ਲਿਆ ਸਵਾਦ

ਜਦੋ ਨਸ਼ੇ ਦੀ ਤੋੜ ਲੱਗਦੀ ਹੈ ਤਾਂ ਨਸ਼ੇੜੀ ਨੀਚ ਤੋਂ ਨੀਚ ਹਰਕਤਾਂ ਕਰਦੇ ਨੇ,,ਨਸ਼ੇ ਦੀ ਪੁਰਤੀ ਲਈ ਕਿਸੇ ਹੱਦ ਜਾ ਸਕਦੇ ਨੇ,,,ਚਾਹੇ ਕੋਈ ਘਰ ‘ਚ ਕਾਰਾ ਕਰ ਦੇਣ ਜਾਂ ਕੋਈ ਸਮਾਜ ‘ਚ ਕਿਸੇ ਘਟਨਾਂ ਨੂੰ ਅੰਜਾਮ ਦੇ ਦੇਣ,,ਅਜਿਹੇ ਹੀ ਨਸ਼ੇੜੀ ਦੀ ਖਬਰ ਲੈ ਕੇ ਹਾਜਰ ਹੋਏ ਹਾਂ ਜੋ ਸ਼ਹਿਰ ਸਮਰਾਲਾ ਦੀ ਹੈ, ਜਿਥੇ ਦੀ ਪੁਲਿਸ ਨੇ ਇੱਕ ਅਜਿਹੇ 5 ਮੈਂਬਰੀ ਚੋਰ ਗਿਰੋਹ ਨੂੰ ਗਿ੍ਰਫਤਾਰ ਕੀਤਾ ਹੈ, ਜਿਹੜੇ ਨਸ਼ੇ ਦੀ ਲੱਗੀ ਲੱਤ ਨੂੰ ਪੂਰਾ ਕਰਨ ਲਈ ਵੱਡੇ ਪੱਧਰ ’ਤੇ ਚੋਰੀਆਂ ਕਰਨ ਲੱਗ ਪਏ। ਇਨਾਂ ਨੌਜਵਾਨਾਂ ਨੇ ਨਸ਼ਾ ਲੈਣ ਲਈ ਚੰਡੀਗੜ ਤੋਂ ਸਵਾਰੀ ਆਟੋਂ ਚੋਰੀ ਕਰਕੇ ਉਸ ਨੂੰ ਕਬਾੜੀਏ ਕੋਲ ਵੇਚ ਦਿੱਤਾ।

Related posts

ਮੁੱਖ ਮੰਤਰੀ ਚੰਨੀ ਕੋਲ ਗੇੜੇ ਮਾਰ ਮਾਰ ਪ੍ਰੇਸ਼ਾਨ ਹੋਈ ਮਾਤਾ ਨੇ ਕੀਤੀ ਖ਼ੁਦਕੁਸ਼ੀ

htvteam

ਨਹਿਰ ‘ਚੋਂ ਅਚਾਨਕ ਬਾਹਰ ਨਿਕਲੀ ਅਜਿਹੀ ਚੀਜ਼; ਬਾਪੂ ਨੇ ਮਾਰੀਆਂ ਕੂਕਾਂ

htvteam

ਦੇਖੋ ਮੀਂਹ ਕਾਰਨ ਹੋਈ ਤਬਾਹੀ ਦੀਆਂ ਡਰਾਵਣੀਆਂ ਤਸਵੀਰਾਂ

htvteam

Leave a Comment