Htv Punjabi
Punjab Video

ਮੁੰਡੇ ਨੇ ਦੁਕਾਨ ਅੰਦਰ ਵੜ ਜਨਾਨੀ ਦੇ ਗਲਤ ਥਾਂ ਪਾਇਆ ਹੱਥ; ਦੇਖੋ ਵੀਡੀਓ

ਧਾਰੀਵਾਲ : – ਸੀਸੀਟੀਵੀ ਕੈਮਰੇ ‘ਚ ਰਿਕਾਰਡ ਇਸ ਵੀਡੀਓ ਨੂੰ ਦੇਖੋ, ਇਸ ਵਿਚ ਇੱਕ ਔਰਤ ਦੁਕਾਨ ਅੰਦਰ ਖੜੀ ਨਜ਼ਰ ਆ ਰਹੀ ਹੈ ਤੇ ਦੁਕਾਨਦਾਰ ਉਸਨੂੰ ਕੁਝ ਸਾਮਾਨ ਦਿਖਾ ਰਿਹਾ ਹੈ | ਇਸ ਜਨਾਨੀ ਦੇ ਬਿਲਕੁਲ ਨਾਲ ਪਰਨਾ ਪਾਈ ਇੱਕ ਨੌਜਵਾਨ ਵੀ ਨਜ਼ਰ ਆ ਰਿਹਾ ਹੈ | ਹੌਲੀ ਹੌਲੀ ਇਹ ਆਪਣੇ ਇੱਕ ਹੱਥ ਨੂੰ ਜਨਾਨੀ ਦੇ ਲਫਾਫੇ ‘ਚ ਵਾੜ ਲੈਂਦਾ ਹੈ | ਜਨਾਨੀ ਦਾ ਸਾਰਾ ਧਿਆਨ ਸਮਾਂ ਖਰੀਦਣ ਵੱਲ ਹੈ ਫੇਰ ਨੌਜਵਾਨ ਆਪਣਾ ਕੰਮ ਕਰ ਅਚਾਨਕ ਹੀ ਦੁਕਾਨ ਦੇ ਅੰਦਰੋਂ ਰਫੂ ਚੱਕਰ ਹੋ ਜਾਂਦਾ ਹੈ | ਕੁੱਝ ਹੀ ਸਕਿੰਟਾਂ ਬਾਅਦ ਪਤਾ ਲੱਗਣ ‘ਤੇ ਜਨਾਨੀ ਘਬਰਾ ਜਾਂਦੀ ਹੈ ਤੇ ਦੁਕਾਨਦਾਰ ਵੀ ਉਸ ਨੌਜਵਾਨ ਪਿਛੇ ਦੌੜ ਪੈਂਦੇ ਨੇ | ਮਾਮਲਾ ਹੈ ਧਾਰੀਵਾਲ ਦਾ, ਜਿੱਥੇ ਲੋਕਾਂ ਨੇ ਇਸ ਨੌਜਵਾਨ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ |

Related posts

ਬੱਚੇ ਦੇ ਜਨਮ ਉਪਰੰਤ ਆਹ ਟਿੱਕੀ ਖਾਓ ਛਾਤੀਆਂ ‘ਚ ਦੁੱਧ ਵਧੇਗਾ ਸਰੀਰ ਦਾ ਵਜ਼ਨ ਨਹੀਂ

htvteam

ਭਗਵਾਨਪੁਰੀਏ ਦੀ ਜਾਨ ਨੂੰ ਹੋਇਆ ਖਤਰਾ

htvteam

ਮੋਦੀ ਦੇ ਕਾਨੂੰਨ ਨੇ ਆਪਸ ‘ਚ ਲੜਾਏ ਡਰਾਈਵਰ

htvteam

Leave a Comment