Htv Punjabi
Punjab Video

ਮੁੰਡੇ ਨੇ ਦੇਖੋ ਕਿਵੇਂ ਉਡਾਏ 5 ਸੈਕਿੰਟਾਂ ‘ਚ ਢਾਈ ਲੱਖ; ਦੇਖੋ ਵੀਡੀਓ

ਜਲੰਧਰ : – ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਇਕ ਨੌਜਵਾਨ ਮੁੰਡਾ ਇਸ ਦਫਤਰ ‘ਚ ਦਾਖਿਲ ਹੁੰਦਾ ਐ ਤੇ ਦਾਖਿਲ ਹੋਣ ਉਪਰੰਤ ਉਹ ਇੱਧਰ ਉਧਰ ਦੇਖਣ ਤੋਂ ਬਾਅਦ ਸਿੱਧਾ ਉਸ ਥਾਂ ਨੂੰ ਖੋਲ੍ਹਦਾ ਐ ਜਿੱਥੇ ਪੈਸੇ ਪਏ ਹੁੰਦੇ ਨੇ। ਪਹਿਲਾਂ ਜ਼ਰਾ ਦੇਖੋ ਇਹ ਦ੍ਰਿਸ਼ ਕਿਵੇਂ 5 ਸੈਕਿੰਟਾਂ ‘ਚ ਇਸ ਮੁੰਡੇ ਨੇ ਢਾਈ ਲੱਖ ਰੁਪਏ ਉਡਾਏ ਫੇਰ ਮਾਲਕ ਦੇ ਮੂੰਹੋਂ  ਸਾਰੀ ਕਹਾਣੀ।

Related posts

ਖੇਤਾਂ ‘ਚ ਮੋਟਰ ‘ਤੇ ਜਾ ਮੁੰਡੇ ਕਰਦਾ ਸੀ ਗੰਦੇ ਗੰਦੇ ਕੰਮ

htvteam

ਹਸਪਤਾਲ ਦੇ ਆਹ ਸੀਨ ਦੇਖ ਤੁਸੀ ਦੰਗ ਰਹਿ ਜਾਵੋਗੇ

htvteam

ਚਪੜਾਸੀ ਤੋਂ ਸਿੱਧਾ ਮੈਨੇਜਰ ਨਹੀਂ “ਸੁਪਰ ਡਾਕੂ” ਬਣਿਆ ਬੰਦਾ; ਦੇਖੋ ਵੀਡੀਓ

htvteam

Leave a Comment