ਸੋਸਲ਼ ਮੀਡੀਆ ਤੇ ਇਹ ਵੀਡੀਓ ਅੱਗ ਵਾਂਗ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਨੌਜਵਾਨ ਮੁੰਡੇ ਨੇ ਨੌਜਵਾਨ ਕੁੜੀ ਦੇ ਸ਼ਰੇਆਮ ਕਪੜੇ ਪਾੜ ਦਿੱਤੇ,,,, ਲੋਕ ਅਤੇ ਪੁਲਿਸ ਖੜੀ ਤਮਾਸ਼ਾ ਦੇਖ ਰਹੀ ਸੀ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਚ ਉਦੋਂ ਹਾਈ ਬੋਲਟਜ ਡਰਾਮਾਂ ਦੇਖਣ ਨੂੰ ਮਿਲਿਆ ਜਦੋਂ ਪੁਲਿਸ ਦੀ ਮੌਜੂਦਗੀ ਚ ਕੁੜੀ ਦੇ ਕਪੜੇ ਪਾੜੇ ਗਏ ਅਤੇ ਨੌਜਵਾਨ ਵਲੋਂ ਪੱਟਾਂ ਤੇ ਥਾਪੀਆਂ ਮਾਰ ਕੁੜੀ ਨੂੰ ਲਲਕਾਇਆ ਗਿਆ,,,,, ਪਰ ਪੁਲਿਸ ਮੁਲਾਜ਼ਮ ਆਪਣੇ ਫੋਨ ਚ ਵਿਅਸਤ ਇਸ ਡਰਾਮੇ ਨੂੰ ਦੇਖਦਾ ਰਿਹਾ,,,,,,
ਇਸ ਪੂਰੇ ਮਾਮਲੇ ਬਾਬਤ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਹਰਸਿਮਰਨ ਸਿੰਘ ਨੇ ਦੱਸਿਆ ਕਿ ਦੋ ਗਵਾਂਢੀਆਂ ਦੇ ਵਿੱਚ ਗੱਡੀ ਨੂੰ ਲੈਕੇ ਤਕਰਾਰ ਹੋ ਗਈ ਜਿਸਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਓਸਦੇ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
