Htv Punjabi
Punjab Video

ਮੁੱਖ ਮੰਤਰੀ ਨੇ ਪੂਰੇ ਦੇਸ਼ ਦਾ ਸਿਰ ਕੀਤਾ ਨੀਵਾਂ; ਨੈਤਿਕਤਾ ਦੇ ਆਧਾਰ ‘ਤੇ ਦੇਣ ਅਸਤੀਫਾ: ਬਾਜਵਾ

ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa)  ਨੇ ਜਲੰਧਰ ‘ਚ ਕੀਤੀ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਜਰਮਨੀ ‘ਚ ਜਿਸ ਹਾਲਾਤ ‘ਚ ਜਹਾਜ਼ ਤੋਂ ਉਤਾਰਿਆ ਗਿਆ ਹੈ, ਉਸ ਨੂੰ ਦੇਖਦੇ ਹੋਏ ਨੈਤਿਕ ਆਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਰਮਨੀ ਦੀ ਫਲਾਈਟ ਤੋਂ ਜਿਸ ਤਰ੍ਹਾਂ ਉਤਾਰਿਆ ਗਿਆ ਹੈ, ਉਸ ਨਾਲ ਉਨ੍ਹਾਂ ਨੇ ਦੇਸ਼ ਦਾ ਸਿਰ ਸ਼ਰਮ ਨਾਲ ਨੀਚਾ ਕਰ ਦਿੱਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਬਾਜਵਾ ਨੇ ਹੋਰ ਕੀ ਕੁੱਝ ਕਿਹਾ ਸੁਣੋ……

Related posts

ਕੁੜੀ ਕਹਿੰਦੀ ਤੂੰ ਸਾਨੂੰ ਜਾਣਦਾ ਨਹੀਂ ?

htvteam

ਅੰਮ੍ਰਿਤਪਾਲ ਨੇ ਜ਼ਿਲ੍ਹਿਆਂ ਦੀਆਂ ਬਣਾ ਦਿੱਤੀਆਂ ਸੀ ਸਿੱਖ ਰਿਆਸਤਾਂ ?

htvteam

ਆਹ ਟੱਬਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ

htvteam

Leave a Comment