Htv Punjabi
Punjab Video

ਮੋਟਰਸਾਇਕਲ ਨੇ ਟੱਕਰ ਮਾਰਕੇ ਪਲਟਾ ਦਿੱਤਾ ਟ੍ਰੈਕਟਰ; ਦੇਖੋ ਵੀਡੀਓ

ਲਹਿਰਾਗਾਗਾ ਨੇੜਲੇ ਪਿੰਡ ਭੁਟਾਲ ਕਲਾਂ ਦੇ ਪ੍ਰਾਈਵੇਟ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਡਰਾਈਵਰ ਦੀ ਸੜਕ ਦੁਰਘਟਨਾ ਵਿਚ ਮੌਕੇ ਤੇ ਹੀ ਮੌਤ ਹੋ ਗਈ। ਸਬੰਧਤ ਸਕੂਲ ਦੇ ਪ੍ਰਿੰਸੀਪਲ ਗੁਰਜੰਟ ਸਿੰਘ ਨੇ ਦੱਸਿਆ ਕੇ ਵੈਨ ਦਾ ਦੂਜਾ ਡਰਾਈਵਰ ਛੁੱਟੀ ਤੇ ਸੀ। ਜਿਸ ਕਾਰਨ ਮੰਗਤ ਸਿੰਘ ਘੋੜੇਨਵ ਤੋਂ ਵੈਨ ਲੈਣ ਲਈ ਜਾ ਰਿਹਾ ਸੀ ਜਿਸਦੀ ਟਰੈਕਟਰ ਨਾਲ ਟੱਕਰ ਹੋਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ।

Related posts

ਹਰ ਪਾਸੇ ਤੋਂ ਜਵਾਬ ਹੋਏ ਮਰੀਜ਼ ਇਸ ਥਾਂ ਆਉਣ ਆਪਣੇ ਅੱਖਾਂ ਦੀ ਮੁੜ ਪਾਉਣ

htvteam

ਪਤਨੀ ਨੇ ਆਪਣੇ ਪਤੀ ਦੇ ਸਾਹਮਣੇ ਰੱਖ ਦਿੱਤੀ ਅਜਿਹੀ ਮੰਗ

htvteam

ਲੌਕਡਾਊਨ ਖੁਲ੍ਹਦਾ ਜਾ ਰਿਹੈ ਤੇ ਪੰਜਾਬ ‘ਚ ਕੋਰੋਨਾ ਦੇ ਕੇਸ ਵਧਦੇ ਜਾ ਰਹੇ ਨੇ, ਦੇਖੋ ਤਾਜ਼ਾ ਅੰਕੜੇ ਕਿਵੇਂ…

Htv Punjabi

Leave a Comment