Htv Punjabi
Punjab Video

ਮੋਟਰਸਾਈਕਲ ‘ਤੇ ਸਹੇਲੀਆਂ ਘੁੰਮਾਉਣ ਵਾਲੇ ਦੇਖ ਲੈਣ ਹਾਲ

ਮਾਮਲਾ ਜਿਲ੍ਹਾ ਲੁਧਿਆਣਾ ਦੇ ਹਲਕਾ ਪਾਇਲ ਤੋਂ ਹੈ, ਜਿੱਥੇ ਇੱਕ ਗੱਭਰੂ ਆਸ਼ਕ ਨੂੰ ਆਪਣੀ ਇਸ ਮਾਸ਼ੂਕ ਨੂੰ ਮੋਟਰਸਾਈਕਲ ਦੀਆਂ ਗੇੜੀਆਂ 3-3 ਲੱਖ ‘ਚ ਪਈਆਂ ਨੇ | ਪਰ ਇਥੇ ਹੀ ਬਸ ਨਹੀਂ ਬਾਵਜ਼ੂਦ ਇਸਦੇ ਇਸ ਨੈਜਵਾਨ ਨੇ ਇਸ ਕੁੜੀ ਕਰਕੇ ਜੋ ਖਤਰਨਾਕ ਫੈਸਲਾ ਲਿਆ ਹੈ ਉਸ ਕਰਕੇ ਇਸਦੇ ਮਾਪਿਆਂ ਦੇ ਨਾਲ ਨਾਲ ਪੂਰੇ ਪਿੰਡ ‘ਚ ਸੋਗ ਦੀ ਲਹਿਰ ਛਾਈ ਹੋਈ ਹੈ |

Related posts

ਟਿਊਸ਼ਨ ਪੜਨ ਆਏ ਬੱਚਿਆਂ ਲਈ ਕਮਰੇ ‘ਚੋਂ ਬੁਲਾਉਣ ਗਿਆ ਪਤੀ ਪਰ ਪਤਨੀ ਨੇ ਕੀਤਾ ਆਹ ਕਾਰਾ ,ਦੇਖੋ ਕੀ

Htv Punjabi

ਪਿੰਡ ‘ਚ ਸ਼ਰੇਆਮ ਦਿਓਰ ਨੇ ਭਰਜਾਈ ਦੀ ਇੱਜ਼ਤ ਨੂੰ ਪਾਇਆ ਹੱਥ

htvteam

ਲਓ ਜੀ ਖੇਤਾਂ ਚ ਲਗਾ ਰੱਖਿਆ ਸੀ ਅਜਿਹਾ ਜੁ/ਗਾ/ੜ

htvteam

Leave a Comment