Htv Punjabi
Punjab Video

ਮੌਸਮ ਵਿਭਾਗ ਨਾਲ ਜੁੜੀ ਆਈ ਅਹਿਮ ਖ਼ਬਰ

ਲਓ ਜੀ ਮੌਸਮ ਵਿਭਾਗ ਨੇ ਕਰ ਦਿੱਤੀ ਨਵੀਂ update ਜਾਰੀ,, ਲੋਕ ਹੁਣ ਹੀ ਕਰਲੋ ਤਿਆਰੀਆਂ ਬੰਨ੍ਹ ਲਵੋ ਅਪਣਾ ਕੀਮਤੀ ਸਮਾਨ,,,ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਭਵਿੱਖਬਾਣੀ ਕੀਤੀ ਹੈ ਕਿ ਹਾਲੇ ਇੱਕ ਦੋ ਦਿਨ ਹੋਰ ਮੌਸਮ ਖਰਾਬ ਰਹੇਗਾ ਉਹਨਾਂ ਕਿਹਾ ਕਿ ਆਉਣ ਵਾਲੇ ਅਗਲੇ ਇੱਕ ਦੋ ਦਿਨ ਹੋਰ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਉਹਨਾਂ ਜ਼ਿਕਰ ਕੀਤਾ ਕਿ 35 ਮਿਲੀਮੀਟਰ ਤੱਕ ਜੇਕਰ ਬਾਰਿਸ਼ ਹੁੰਦੀ ਹੈ ਤਾਂ ਇਸ ਦਾ ਮਤਲਬ ਹੈ 55 ਤੋਂ 57 ਤੱਕ ਬਾਰਿਸ਼ ਦਾ ਰਿਕਾਰਡ ਦਰਜ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਤੰਬਰ ਮਹੀਨੇ ਦੇ ਇਸ ਹਫਤੇ ਵਿੱਚ ਬਾਰਿਸ਼ ਦਾ ਰਿਕਾਰਡ ਕਾਫੀ ਚੰਗਾ ਰਿਹਾ ਹੈ,,,,,,,,,,

ਖੈਰ ਮੀਂਹ ਪੈਣ ਦੇ ਨਾਲ ਮੌਸਮ ਖੁਸ਼ਕ ਨੁਮਾ ਹੋਇਆ ਜਿਸ ਨਾਲ ਲੋਕਾਂ ਨੂੰ ਕਾਫੀ ਗਰਮੀ ਤੋਂ ਰਾਹਤ ਮਹਿਸੂਸ ਹੋ ਰਹੀ ਹੈ ਪਰ ਕਈ ਥਾਵਾਂ ਤੇ ਬਾਰਿਸ਼ ਨਹੀਂ ਪ੍ਰਸ਼ਾਸਨ ਦੀ ਪੋਲ ਵੀ ਖੋਲ ਕੇ ਰੱਖ ਦਿੱਤੀ ਜਿਸਦੇ ਚਲਦੇ ਲੋਕਾਂ ਦੇ ਘਰਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆਇਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿਓ ਨੇ ਧੀ ਨੂੰ ਘਰ ਤੋਂ ਬਾਹਰ ਲਿਜਾਕੇ ਕੀਤਾ ਆਹ ਕੰਮ

htvteam

ਆਹ ਦੇਖਲੋ ਮਾਮੇ ਨੇ ਆਪਣੇ ਭਾਣਜੇ ਦਾ ਘਰ ਕਿਵੇਂ ਉ-ਜਾ-ੜਿ-ਆ

htvteam

ਦੇਖੋ ਚੱਲ ਰਹੇ ਵਿਆਹ ਪ੍ਰੋਗਰਾਮ ‘ਚ ਮੌਤ ਨੇ ਕਿਵੇਂ ਪਾਇਆ ਘੇਰਾ

htvteam

Leave a Comment