Htv Punjabi
Punjab Video

ਮੰਤਰੀ ਦੀ ਹਸਪਤਾਲ ਐਂਟਰੀ ਨੇ ਸਟਾਫ਼ ਦੇ ਸੁਕਾਏ ਸਾਹ

ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ,, ਜਿਸਦੇ ਮੰਦੇ ਨਜ਼ਰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜਲੰਧਰ ਦੇ ਸਰਕਾਰੀ ਹਸਪਤਾਲ ਪਹੁੰਚੇ ਤਾਂ ਇੱਕ ਵਕਤ ਤਾਂ ਸਟਾਫ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਜਿਹੜੀਆਂ ਹਸਪਤਾਲ ਦੇ ਵਿੱਚ ਕਮੀਆਂ ਹੋਣਗੀਆਂ ਉਹਨਾਂ ਸਾਰੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ।

ਖੈਰ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਸਾਰੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਅਤੇ ਮਰੀਜ਼ਾਂ ਨੂੰ ਹਰ ਇੱਕ ਸਹੂਲਤ ਦਿੱਤੀ ਜਾਵੇਗੀ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਹੁਣੇ ਹੁਣੇ ਬਲਾਚੌਰ ‘ਚ ਹੋਇਆ ਵੱਡਾ ਹਾਦਸਾ, ਬੇਕਬੂ ਕਾਰ ਦਰਖਤ ‘ਚ ਜਾ ਵੱਜੀ, 2 ਔਰਤਾਂ ਦੀ ਮੌਤ, ਇੱਕ ਔਰਤ ਸਣੇ 2 ਹੋਰ ਜ਼ਖਮੀ!

Htv Punjabi

ਹੁਣੇ-ਹੁਣੇ ਪੰਜਾਬ ‘ਚ ਹੋਇਆ ਦਰ-ਦਨਾਕ ਵੱਡਾ ਹਾ-ਦਸਾ

htvteam

ਦੇਖੋ ਸੋਹਣਾ ਤੇ ਮੋਹਣਾ ਨੂੰ ਮਿਲੀ ਕਿਹੜੀ ਸਰਕਾਰੀ ਨੌਕਰੀ

htvteam

Leave a Comment