Htv Punjabi
Punjab Video

ਰਾਤੋ-ਰਾਤ ਅਮੀਰ ਬਣਨ ਦੇ ਚੱਕਰ ਨੇ ਦੇਖੋ ਕਿਵੇਂ ਫਸਾਏ ਕਸੂਤੇ

ਪੁਲਿਸ ਦੀ ਗ੍ਰਿਫਤ ਚ ਹੋਲੀ ਹੋਲੀ ਤੁਰੇ ਆਉਂਦੇ ਇਹ ਨੌਜਵਾਨਾਂ ਨੇ ਡਰਾਇਵਰੀ ਦਾ ਕੰਮ ਛੱਡਕੇ ਰਾਤੋ ਰਾਤ ਅਮੀਰ ਬਣਨ ਦੇ ਚੱਕਰ ਚ ਅਜਿਹਾ ਧੰਦਾ ਸ਼ੂਰੂ ਕਰ ਦਿੱਤਾ ਕਿ ਜਿਸ ਨਾਲ ਇਨ੍ਹਾਂ ਨੂੰ ਸਲਾਖਾਂ ਪਿੱਛੇ ਜਾਣਾ ਪਵੇਗਾ ਤੇ ਇਹ ਕਦੇ ਇਨ੍ਹਾਂ ਸ਼ਾਇਦ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਇਨ੍ਹਾਂ ਦੇ ਗੋਰਖ ਧੰਦੇ ਦਾ ਉਦੋਂ ਪਰਦਾਫਾਸ਼ ਹੋ ਗਿਆ ਜਦੋਂ ਜਲੰਧਰ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਜਦੋਂ ਚੈਕਿੰਗ ਕੀਤੀ ਤਾਂ ਇਨ੍ਹਾਂ ਲਿਫਾਫੇ ਚੋਂ ਅਜਿਹਾ ਕਾਲਾ ਮਾਲ ਬਰਾਮਦ ਕੀਤਾ ਗਿਆ ਕਿ ਜਿਸਨੂੰ ਦੇਖ ਪੁਲਿਸੀਏ ਵੀ ਦੰਗ ਰਹਿਗਏ,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਨੌਜਵਾਨਾਂ ਕੋਲੋ ਵੱਡੀ ਮਾਤਰਾ ਚ ਅਫੀਮ ਤੇ ਨਸ਼ੀਲੀਆਂ ਗੋਲੀਆਂ ਅਤੇ ਇਕ ਗੱਡੀ ਬਰਾਮਦ ਕੀਤੀ ਗਈ ਹਨ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਜਿਹੇ ਚ ਪੁਲਿਸ ਦੀ ਜਾਂਚ ਤੋਂ ਬਾਅਦ ਦੇਖਣਾ ਹੋਵੇਗਾ ਕੀ ਇਹ ਨੌਜਵਾਨ ਐਨਾ ਨਸ਼ਾ ਕਿੱਥੋਂ ਤੇ ਕਿਵੇਂ ਲੈਕੇ ਆਏ ਤੇ ਇਸਦੇ ਪਿੱਛੇ ਹੋਰ ਕਿਸ ਕਿਸ ਦਾ ਹੱਥ ਹੋ ਸਕਦਾ ਕੀ ਪੁਲਿਸ ਉਨ੍ਹਾਂ ਤੱਕ ਪਹੁੰਚਣ ‘ਚ ਕਾਮਯਾਬ ਹੋ ਪਾਵੇਗੀ ਜਾਂ ਫਿਰ ਨਹੀਂ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਹ ਦੇਖੋ ਥਾਣੇ ‘ਚ ਵੜ੍ਹਕੇ ਮੁੰਡੇ ਕਰਗੇ ਠਾ-ਹ ਠਾ-ਹ

htvteam

ਕਮਰਾ ਬੰਦ ਕਰ ਵਹਿਸ਼ੀ ਨਰਮ ਜਿਹੀ ਕੁੜੀ ਨਾਲ ਟੱਪਦਾ ਰਿਹਾ ਹੱਦਾਂ

htvteam

ਥਾਣੇਦਾਰ ਨੇ ਘਰ ‘ਚ ਵੜ੍ਹ ਕੇ ਫੜ੍ਹਲੀ ਸਰਪੰਚਣੀ ?

htvteam

Leave a Comment