Htv Punjabi
Punjab Video

ਰਾਤ ਦੇ ਸੰਨਾਟੇ ‘ਚ ਮੁਹੱਲੇ ‘ਚ ਆਣ ਵੜੀ ਮੌਤ; ਸੀਸੀਟੀਵੀ ਵੀਡੀਓ ਦੇਖ ਲੋਕਾਂ ਦੀ ਕੰਭ ਗਈ ਰੂਹ

ਇਹ ਮਾਮਲਾ ਹੈ ਜਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਦਾ, ਜਿੱਥੇ ਸਵੇਰੇ ਤਿੰਨ ਵਜੇ ਦੇ ਕਰੀਬ ਇੱਕ ਚੀਤਾ ਇਥੋਂ ਦੇ ਰਿਹਾਇਸ਼ੀ ਇਲਾਕੇ ਮਹਾਜਨਾਂ ਮੁਹੱਲੇ ‘ਚ ਆਣ ਵੜਿਆ | ਸ਼ਾਇਦ ਲੋਕਾਂ ਨੂੰ ਇਸ ਗੱਲ ਤੇ ਵਿਸ਼ਵਾਸ ਹੀ ਨਾ ਹੁੰਦਾ ਅਤੇ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਾ ਲੱਗਦਾ , ਕੌਂਕਿ ਜਦੋਂ ਰਾਤ ਵੇਲੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਲੋਕਾਂ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ |

Related posts

ਤਰਨਤਾਰਨ ਦਾ ਇਹ ਪਿੰਡ ਬਣ ਗਿਆ ਜੰਗ ਦਾ ਮੈਦਾਨ , ਤੇਲ ਦੀਆਂ ਬੋਤਲਾਂ ਤੇ ਮਾਚਿਸਾਂ ਨਾਲ ਸੈਕੜੇ ਲੋਕਾਂ ਨੇ ਕੀਤਾ ਅਜਿਹਾ ਕੰਮ, ਕਿ ਪੱਤਰਕਾਰਾਂ ਨੇ ਝੱਟ ਕੈਮਰਿਆਂ ‘ਚ ਕਰ ਲਿਆ ਰਿਕਾਰਡ, ਪੁਲਿਸ ਵਾਲੇ ਸੁੰਨ 

Htv Punjabi

ਸਕੂਲੀ ਬੱ। ਚਿ। ਆਂ ਦਾ ਵੈਨ ਚ ਪਿਆ ਚੀ। ਕ ਚਿਹਾ। ੜਾ

htvteam

ਬਰਿੰਦਾਵਨ ਕਿਸ਼ਤੀ ਹਾਦਸੇ ਤੋਂ ਬਾਅਦ ਵਾਪਰਿਆ ਇੱਕ ਹੋਰ ਕਿਸ਼ਤੀ ਹਾਦਸਾ

htvteam