Htv Punjabi
Punjab Video

ਵੀਡੀਓ ਬਣਦੀ ਦੇਖ ਮੌਕੇ ਤੋਂ ਭੱਜੇ

ਤਸਵੀਰਾਂ ਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਇਕੱਠੇ ਬੈਠਿਆਂ ਦੇਖ ਰਹੇ ਹੋ ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲੱਗ ਰਿਹਾ ਕਿ ਸ਼ਾਇਦ ਇਹ ਇਕੱਠੇ ਬੈਠ ਕੇ ਗੱਪਾ ਸੱਪਾਂ ਮਾਰ ਰਹੇ ਹੋਣਗੇ ਜਾਂ ਫਿਰ ਕਿਸੇ ਕੰਮ ਨੂੰ ਲੈ ਕੇ ਸਲਾਹ ਮਸ਼ਵਰਾ ਕਰ ਰਹੇ ਹੋਣਗੇ,,,ਪਰ ਨਹੀਂ ਜਨਾਬ ਇਹ ਤਾਂ ਇੱਥੇ ਕੁਝ ਹੋਰ ਹੀ ਕਾਂਡ ਕਰਨ ਆਏ ਸੀ,, ਜੇਕਰ ਆਹ ਨੌਜਵਾਨ ਇਹਨਾਂ ਦੀ ਵੀਡੀਓ ਨਾ ਬਣਾਉਂਦਾ ਤਾਂ ਸ਼ਾਇਦ ਇਹਨਾਂ ਨੇ ਆਪਣਾ ਕੰਮ ਕਰ ਹੀ ਲੈਣਾ ਸੀ।,,, ਇਹ ਨੌਜਵਾਨ ਨਸ਼ੇ ਦਾ ਟੀਕਾ ਲਗਾਉਣ ਲਈ ਇਸ ਸੁੰਨ ਸਾਂ ਥਾਂ ਤੇ ਆਏ ਸੀ ਤੇ ਜਿਵੇਂ ਹੀ ਜਾ ਰਾਹਗੀਰ ਨੂੰ ਇਸਦਾ ਪਤਾ ਲੱਗਿਆ ਤਾਂ ਉਹ ਵੀ ਪਿੱਛੇ ਆ ਗਿਆ ਤਾਂ ਇਹਨਾਂ ਦੀ ਵੀਡੀਓ ਬਣਾਉਣ ਲੱਗ ਪਿਆ। ਵੀਡੀਓ ਬਣਦੀ ਦੇਖ ਇਹ ਨੌਜਵਾਨ ਉਥੋਂ ਭੱਜਦੇ ਨਜ਼ਰ ਆਏ

ਕਿੱਥੇ ਗਈਆਂ ਸਰਕਾਰਾਂ ਦੇ ਵੱਡੇ ਵੱਡੇ ਦਾਅਵੇ ਤੇ ਪੰਜਾਬ ਪੁਲਿਸ ਦੇ ਵੱਡੇ ਵੱਡੇ ਸਰਚ ਅਭਿਆਨ ਕਿਉਂਕਿ ਨਸ਼ਾ ਤਾਂ ਅੱਜ ਵੀ ਗਲੀ ਗਲੀ ਮੁਹੱਲੇ ਮੁਹੱਲੇ ਦੇ ਵਿੱਚ ਧੜੱਲੇ ਦੇ ਨਾਲ ਵਿਕ ਰਿਹਾ ਦੇਖਿਆ ਜਾਂਦਾ ਹੈ ਕਿ ਛੋਟੀ ਉਮਰਾਂ ਦੇ ਨੌਜਵਾਨ ਨਸ਼ੇ ਦਾ ਟੀਕਾ ਸ਼ਰੇਆਮ ਖਰੀਦ ਲੈਂਦੇ ਨੇ ਅਤੇ ਫਿਰ ਲਗਾਉਂਦੇ ਨੇ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਹਵਸ ਦੇ ਸ਼ਿਕਾਰੀ ਢਿੱਡੋ ਜੰਮੇ ਪੁੱਤ ਨੇ ਮਾਂ ਨਾਲ ਕੀਤਾ ਮੂੰਹ ਕਾਲਾ

htvteam

ਮੁਹੱਲਾ ਕਲੀਨਿਕ ਚ ਮੁੰਡਿਆਂ ਨੇ ਚਾੜ੍ਹਿਆ ਚੰਨ ?

htvteam

ਕੈਪਟਨ ਨੇ ਕਮਰਾ ਬੰਦ ਕਰ ਕੁਆਰੀ ਕੁੜੀ ਨਾਲ ਟੱਪ ਦਿੱਤੀਆਂ ਹੱਦਾਂ

htvteam

Leave a Comment