Htv Punjabi
Punjab Religion Video

ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ਰੇਆਮ ਕੀਤੀ ਗੰਡਾਗਰਦੀ, ਸਿੱਖ ਨੌਜਵਾਨਾਂ ਦੀਆਂ ਲਾਹੀਆਂ ਪੱਗਾਂ ਅਤੇ ਕੀਤੇ ਜ਼ਖਮੀ

ਸੋਸ਼ਲ ਮੀਡੀਆ ਤੇ ਇਹ ਵੀਡੀਓ ਅੱਗ ਵਾਂਗ ਵਾਇਰਲ ਹੋ ਰਹੀ ਐ,,,,,,ਜਿਸ ਵਿੱਚ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਿੱਖ ਨੌਜਵਾਨਾਂ ਨਾਲ ਫੋਟੋਗਰਾਫ਼ਰਾਂ ਵਲੋਂ ਗੁੰਡਾਗਰਦੀ ਕੀਤੀ ਗਈ ਫੋਟੋਗਰਾਫਰਾਂ ਨੇ ਨੌਜਵਾਨਾਂ ਤੇ ਤੇਜਧਾਰ ਹਿਥਿਆਰਾ ਨਾਲ ਹਮਲਾ ਕਰ ਦਿੱਤਾ,,,,,,,ਇਸ ਦੌਰਨ ਦੋਵੇ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਤਸਵੀਰਾਂ ਐਨੀਆਂ ਭਿਆਨਕ ਨੇ ਕਿ ਅਸੀ ਤੁਹਾਨੂੰ ਸਾਫ ਤੋਰ ਤੇ ਦਿਖਾ ਨਹੀਂ ਸਕਦੇ ਨੌਜਵਾਨ ਹਮਲੇ ਦੌਰਨ ਨੌਜਵਾਨ ਲਹੂ ਲੁਹਾਣ ਹੋਏ ਸੀ,,,,,,

ਝਗੜੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਫੋਟੋ ਗਰਾਫਰਾਂ ਵਲੋਂ ਨੌਜਵਾਨਾਂ ਨੂੰ ਫੋਟੋ ਖਿਚਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ,,,,,ਨੌਜਵਾਨ ਦਾ ਕਹਿਣਾ ਐ ਸੀ ਕੀ ਸਾਡੇ ਕੋਲ ਫੋਟੋ ਖਿਚਲ਼ ਲਈ ਫੋਨ ਅਸੀ ਆਪ ਹੀ ਖਿਚ ਲਾਵਾਗੇ ਅਤੇ ਨਾ ਹੀ ਸਾਡੇ ਕੋਲ ਫੋਟੋ ਖਿਚਾਉਣ ਲਈ ਪੈਸੇ ਨੇ,,,,ਜਿਸ ਤੋਂ ਫੋਟੋਗਰਾਫਰਾਂ ਨੇ ਆਪਣੇ ਸਾਥੀਆਂ ਨੂੰ ਬੁਲਾਕੇ ਨੌਜਵਾਨਾਂ ਤੇ ਹਮਲਾ ਕਰਦਿੱਤਾ ,,,,,,,ਉਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਇਨਾਂ ਨੂੰ ਬਹੁਤ ਵਾਰ ਸਮਝਾਇਆ ਵੀ ਹੈ ਪਰ ਇਹ ਨਹੀਂ ਟੱਲਦੇ,,,,,ਕੁਝ ਸਮੇ ਪਹਿਲਾਂ ਵੀ ਇਕ ਵੀਡੀਓ ਵਾਇਰਲ ਹੋਈ ਸੋ ਇਨਾਂ ਸਾਰੀਆ ਘਟੀਆਂ ਹਰਕਤਾਂ ਕਰਕੇ ਗੁਰੂ ਦੀ ਨਗਰੀ ਦਾ ਜਿੱਥੇ ਅਪਮਾਨ ਕੀਤਾ ਜਾਂਦਾ ਐ,,,,ਉਥੇ ਹੀ ਇਸ ਗੁਰੂ ਦੀ ਨਗਰੀ ਦੀ ਦੇਸ਼ ਦੁਨੀਆਂ ਚ ਛਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਐ,,,,,ਸੋ ਇਸ ਬਾਰੇ ਸਿੱਖ ਆਗੂਆਂ ਨੂੰ ਵਿਚਾਰ ਕਰਨਾ ਚਾਹੀਦਾ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਬਿਨਾਂ ਕੰਨਾਂ ਤੇ ਬਿਨਾਂ ਜ਼ੁਬਾਨ ਵਾਲਾ ਖਤਰਨਾਕ ਦਰਿੰਦਾ; ਪੁਲਿਸ ਵਾਲਿਆਂ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

htvteam

ਘਰੋਂ ਕਮਾਈ ਕਰਨ ਗਏ ਬੰਦੇ ਦਾ ਦੁਬਈ ਦੇ ਸ਼ੇਖਾਂ ਨੇ ਦੇਖੋ ਕੀ ਕਰਤਾ ਹਾਲ,ਸ਼ੋਸ਼ਲ ਮੀਡੀਆ ‘ਤੇ ਚੀਖ ਚੀਖ ਕੇ ਮੰਗ ਰਿਹੈ ਮਦਦ

Htv Punjabi

‘ਦਿੱਲੀ ਪੁਲਿਸ ਨੇ CM ਅਰਵਿੰਦ ਕੇਜਰੀਵਾਲ ਨੂੰ ਕੀਤਾ ਨਜ਼ਰ ਬੰਦ’ ‘ਆਪ’ ਦਾ ਗ੍ਰਹਿ ਮੰਤਰਾਲਾ ਤੇ ਇਲਜ਼ਾਮ…

htvteam

Leave a Comment