ਭਵਾਨੀਗੜ੍ਹ ਦੇ ਪਿੰਡ ਭੱਟੀਵਾਲ ਦੇ ਸਰਕਾਰੀ ਸਕੂਲ ਚ ਮਾਸਟਰ ਦੀ ਗੰਦੀ ਕਰਤੂਤ,, ਕੁੜੀਆਂ ਨੂੰ ਕਲਾਸ ਚੋਂ ਬਾਹਰ ਕੱਢ ਕੇ ਮੁੰਡਿਆਂ ਨੂੰ ਕਰਦਾ ਗੰਦੇ ਇਸ਼ਾਰੇ ਤੇ ਕੱਢਦਾ ਗੰਦੀਆਂ ਗੰਦੀਆਂ ਗਾਲ੍ਹਾਂ,, ਸਰਕਾਰੀ ਮਾਸਟਰ ਦੇ ਸਾਰੇ ਸੀ ਕੈਮਰੇ ਦੇ ਵਿੱਚ ਹੋ ਗਏ ਕੈਦ,, ਜਰਾ ਤੁਸੀਂ ਵੀ ਦੇਖ ਲਓ ਮਾਸਟਰ ਦਾ ਕਾਰ,,,,,,,,
ਬੱਚਿਆਂ ਦੀ ਕੁੱਟਮਾਰ ਤੋਂ ਬਾਅਦ ਪਰਿਵਾਰਿਕ ਮੈਂਬਰ ਸਕੂਲ ਪਹੁੰਚ ਗਏ। ਤੇ ਮਾਮਲਾ ਪਿੰਡ ਦੇ ਸਰਪੰਚ ਕੋਲ ਵੀ ਪਹੁੰਚਿਆ ਜਿਸਦੇ ਚਲਦੇ ਸਕੂਲ ਦੇ ਵਿੱਚ ਪਰਿਵਾਰ ਵੱਲੋਂ ਹੰਗਾਮਾ ਕੀਤਾ ਤੇ ਬੱਚਿਆਂ ਨੇ ਵੀ ਮਾਸਟਰ ਦੀਆਂ ਕਰਤੂਤਾਂ ਖੂਬ ਦੱਸੀਆਂ
ਸੋ ਦੱਸ ਦਈਏ ਕਿ ਜਿੱਥੇ ਸਕੂਲ ਦੇ ਵਿੱਚ ਹੰਗਾਮਾ ਕੀਤਾ ਪਰ ਉੱਥੇ ਹੀ ਕੈਮਰੇ ਦੇ ਸਾਹਮਣੇ ਨਾ ਤਾਂ ਬੱਚਿਆਂ ਦੇ ਮਾਪੇ ਬੋਲਣ ਨੂੰ ਤਿਆਰ ਨੇ ਤੇ ਨਾ ਹੀ ਸਕੂਲ ਪ੍ਰਸ਼ਾਸਨ ਬਾਕੀ ਇਸ ਮਾਮਲੇ ਦੀ ਜਾਂਚ ਅੱਗੇ ਕੀਤੀ ਜਾ ਰਹੀ ਹ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਸਿੱਖਿਆ ਵਿਭਾਗ ਦੇ ਡਿਪਟੀ ਡੀਓ ਪ੍ਰੀਤ ਇੰਦਰ ਘਈ ਦੇ ਕੋਲ ਪਹੁੰਚ ਚੁੱਕਿਆ ਤੇ ਇਸ ਮਾਮਲੇ ਦੀ ਜਾਂਚ ਕਰਕੇ ਸੋਮਵਾਰ ਨੂੰ ਫੈਸਲਾ ਕਰਨ ਲਈ ਕਿਹਾ ਗਿਆ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
