Htv Punjabi
Punjab Video

ਸਰਕਾਰ ਐਵੇਂ ਕਰ ਰਹੀ ਸਿੱਖਿਆ ਪ੍ਰਣਾਲੀ ਦਾ ਵਪਾਰੀਕਰਨ

ਤਸਵੀਰਾਂ ਸੰਗਰੂਰ ਦੇ ਮਸਤੂਆਣਾ ਅਕਾਲ ਡਿਗਰੀ ਕਾਲਜ ਦੀਆਂ ਨੇ ਜਿੱਥੇ ਕਾਲਜ ਦੇ ਮੈਨੇਜਮੈਂਟ ਮੈਂਬਰ, ਪ੍ਰਿੰਸੀਪਲ, ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੁਆਰਾ ਪ੍ਰਿੰਸੀਪਲ ਦਫਤਰ ਦੇ ਬਾਹਰ ਪੰਜਾਬ ਸਰਕਾਰ ਦੀਆਂ ਉੱਚ ਸਿੱਖਿਆ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਧਰਨਾ ਦਿੱਤਾ ਗਿਆ, ਸਰਕਾਰ ਦੀਆਂ ਮਾਰੂ ਸਿਖਿਆ ਨੀਤੀਆਂ ਦੇ ਖਿਲਾਫ ਸਮੂਹ ਸਟਾਫ ਵਲੋਂ ਸਰਕਾਰ ਦੇ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ,,,,, ਜਿਸ ਕਾਰਨ ਪੇਪਰ ਦੇਣ ਆਏ 424ਕਰੀਬ ਵਿਦਿਆਰਥੀਆਂ ਦਾ ਪੇਪਰ ਨਹੀਂ ਹੋ ਸਕਿਆ ਅਤੇ ਉਹਨਾਂ ਨੂੰ ਖਾਲੀ ਹੱਥ ਵਾਪਿਸ ਪਰਤਣਾ ਪਿਆ,,,,,ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ , ਪ੍ਰਿੰਸੀਪਲ ਡਾ. ਅਮਨਦੀਪ ਕੌਰ ਹੋਰਾਂ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਸਿੱਖਿਆ ਦੇ ਪੂਰੀ ਤਰਾਂ ਵਪਾਰੀਕਰਨ ਵਾਲ਼ੀਆਂ ਹਨ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਹੁਣੇ ਹੁਣੇ ਫੜਿਆ ਗਿਆ ਇਸ ਸ਼ਹਿਰ ਦਾ ਰਿਸ਼ਵਤਖੋਰ ਪਟਵਾਰੀ

htvteam

ਚੋਣਾਂ ਨੇੜੇ ਆਉਂਦੇ ਹੀ ਲੀਡਰਾਂ ਨੂੰ ਆਈ ਪੰਜਾਬ ਦੀ ਯਾਦ…

htvteam

ਪੰਜਾਬੀ ਬੰਦੇ ਨੇ ਤਿਆਰ ਕੀਤਾ ਕੋਰੋਨਾ ਤੋਂ ਬਚਆ ਲਈ ਬੀ ਫਾਰਮੂਲਾ, ਦੁਨੀਆਂ ਨੂੰ ਕੀਤਾ ਓਪਨ ਚੈਲੰਜ

Htv Punjabi

Leave a Comment