Htv Punjabi
Punjab Video

ਸਰਕਾਰ ਤੋਂ ਅੱਕਿਆ ਆਹ ਬੰਦਾ ਚੜ੍ਹਿਆ ਟੈਂਕੀ ‘ਤੇ

ਪਿਛਲੇ ਦਿਨਾਂ ਭਾਰੀ ਮੀਹ ਅਤੇ ਗੜੇ ਪੈਣ ਕਾਰਨ ਕਿਸਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਐ,,,,,,,ਜਿਸ ਕਾਰਨ ਕਿਸਾਨ ਚਿੰਤਾਂ ਦੇ ਆਲਮ ਚ ਡੁੱਬ ਗਏ ਪਰ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿੰਣਾ ਸੀ ਕੀ ਸਾਰੇ ਕਿਸਾਨੇ ਨੂੰ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ,,,,,ਇਸ ਦੇ ਨਾਲ ਇਹ ਸੁਣਨ ਨੁੂੰ ਮਿਲਿਆ ਸੀ ਕਿ ਕਿਸਾਨਾਂ ਨੂੰ ਮੁਆਵਾਜ਼ਾ ਦਿੱਤਾ ਗਿਆ ਪਰ ਦੂਜੇ ਜਿਲਾ ਬਰਨਾਲਾ ਦੇ ਹਲਕਾ ਭਦੋੜ ਚ ਕਿਸਾਨ ਟੈਂਕੀ ਤੇ ਚੜਨੇ ਸ਼ੁਰੂ ਹੋਗੇ,,,,,,,,,,ਜਦੋਂ ਕਿਸਾਨਾਂ ਨੂੰ ਟੈਂਕੀ ਤੇ ਚੜਨ ਦਾ ਕਾਰਨ ਪੁੱਛਿਆ ਤਾਂ ਉਨਾਂ ਦਾ ਕਹਿਣਾ ਸੀ ਕੀ ਸਾਨੂੰ ਕੋਈ ਮੁਆਵਾਜ਼ਾ ਨਹੀਂ ਮਿਲਿਆ,,,,

ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਕਿਸਾਨ ਟੈਂਕੀ ਤੇ ਚੜਕੇ ਪੰਜਾਬ ਸਰਕਾਰ ਖਿਲਾਫ ਨਾਆਰੇ ਬਾਜੀ ਕਰ ਰਹੇ ਨੇ,,,,ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਐ ਕਿ ਉਨਾਂ ਨੂੰ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਦਿੱਤੇ ਜਾਣ ,,,,,,,,,ਉਧਰ ਜਦੋਂ ਭਦੋੜ ਦੇ ਨਾਇਬ ਤਹਿਸੀਲਦਾਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕੀ 50 ਲੱਖ ਰੁਪਏ ਵੰਡਿਆ ਗਿਆ ਮੁਲਾਂਕਣ ਕਰਕੇ ਸਾਰੇ ਕਿਸਾਨਾਂ ਨੂੰ ਮੁਆਵਾਜ਼ਾ ਦਿੱਤਾ ਜਾਵੇਗਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਡਿਲੀਵਰੀ ਤੋਂ ਬਾਅਦ ਇਮਲੀ ਵਾਲੇ ਨੁਸਕੇ ਨਾਲ ਘਰਵਾਲਾ ਜਨਾਨੀ ਦਾ ਐਵੇਂ ਰੱਖੇ ਖਿਆਲ

htvteam

ਕੋਟਕਪੂਰਾ ਮਾਮਲੇ ‘ਚ ਆਇਆ ਨਵਾਂ ਮੋੜ

htvteam

ਦੇਖੋ ਕਿਵੇਂ ਜੀਰੋ ਤੋਂ ਬਿੱਲ ਪਹੁੰਚਣ ਲੱਗੇ ਲੱਖਾਂ ਰੁਪਏ ‘ਚ ?

htvteam

Leave a Comment