Htv Punjabi
Punjab Video

ਸਰਦਾਰਾਂ ਦੀ ਧੀ ਨੇ ਪੁਗਾਈ ਹਿੰਡ

ਜ਼ਿਲ੍ਹਾ ਮੋਗਾ ਦਾ ਸਾਰਾ ਪ੍ਰਸ਼ਾਸਨ ਅਤੇ ਖੇਡ ਪ੍ਰੇਮੀ ਅਤੇ ਪਿੰਡਾਂ ਸ਼ਹਿਰਾਂ ਦੇ ਨਾਮੀ ਲੋਕ ਉਸ ਵਕਤ ਇਕ ਥਾਂ ਇਕੱਠੇ ਨਜ਼ਰ ਆ ਜਦੋਂ,ਜਦੋਂ ਖੁਸ਼ਪ੍ਰੀਤ ਕੌਰ ਨਾ ਦੀ ਕੁੜੀ ਨੇ ਜ਼ਿਲ੍ਹਾ ਮੋਗਾ ਦੇ ਵਿੱਚ ਦਸਤਕ ਦਿੱਤੀ,ਹਾਲ ਦੇ ਵਿੱਚ ਪੁਰਤਗਾਲ ਵਿਖੇ ਹੋਈਆਂ ਖੇਡਾਂ ਵਿਸ਼ਵ ਬੋਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਖੁਸ਼ਪ੍ਰੀਤ ਜਿੱਤ ਦੇ ਝੰਡੇ ਗੱਡਕੇ ਆਪਣੇ ਗ੍ਰਹਿ ਵਿਖੇ ਪਰਤੀ ਤਾਂ ਉਸਦੇ ਆਉਣ ਤੇ ਪਿੰਡ ਵਾਸੀਆਂ ਅਤੇ ਜਿਲ੍ਹਾਂ ਉਸਦਾ ਨਿੱਘਾ ਸਵਾਗਤ ਕੀਤਾ ਹੈ ਦੱਸ ਦੀਏ ਕੀ ਇਸ ਖੇਡ ਚ ਖੁਸ਼ਪ੍ਰੀਤ ਕੌਰ ਨੇ ਕਾਂਸੀ ਦਾ ਤਗਮਾ ਜਿੱਤਕੇ ਭਾਰਤ ਦੀ ਝੋਲੀ ਪਾਇਆ ਇਸਦੇ ਨਾਲ ਜਿੱਥੇ ਖੁਸ਼ਪ੍ਰੀਤ ਕੌਰ ਨੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਪੰਜਾਬ ਅਤੇ ਪੂਰੇ ਭਾਰਤ ਦਾ ਨਾਮ ਦੁਨੀਆਂ ਚ ਚਮਕਾਇਆ ਹੈ ਏਸ ਖੁਸ਼ਪ੍ਰੀਤ ਨੂੰ ਜਿਲ੍ਹਾ ਅਧਿਆਕਰੀਆਂ ਨੇ ਵੀ ਹੱਲਾ ਸ਼ੇਰੀ ਦਿੱਤੀ ਐ ਆਓ ਸੁਣਦੇ ਹਾਂ ਕੀ ਖੁਸ਼ਪ੍ਰੀਤ ਦਾ ਕੀ ਕਹਿਣਾ ਐ,,,,,,,,,,

ਖੁਸ਼ਪ੍ਰੀਤ ਨੇ ਵਾਕਿਆ ਹੀ ਕਮਾਲ ਕਰ ਦਿੱਤੀ ਸੋ ਅਸੀ ਨੌਜਵਾਨ ਪੀੜੀ ਨੂੰ ਵੀ ਇਹੀ ਸੁਨੇਹਾਂ ਦਿੰਦੇ ਹਾਂ ਕੀ ਖੁਸ਼ਪ੍ਰੀਤ ਵਰਗੀਆਂ ਖਿਡਾਰਨਾਂ ਤੋਂ ਪ੍ਰੇਣਨਾ ਲੈਕੇ ਅੱਗੇ ਵਧੋ ਨਸ਼ਿਆ ਨੂੰ ਤਿਆਗ ਕੇ ਕੁਝ ਐਸਾ ਕਰ ਦਿਖਾ ਜਿਸ ਨਾਲ ਤੁਹਾਡਾ ਤੇ ਤੁਹਾਡਾ ਮਾਪਿਆਂ ਦਾ ਨਾਮ ਮਾਣ ਨਾਲ ਉੱਚਾ ਹੋੇਵੇ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੱਲੇ ਓਏ ਵੱਡਿਆ ਪੱਤਰਕਾਰਾ ਸਿੱਧੇ ਪੈਸੇ ਨਾ ਬਣੇ ਤਾਂ ਆਹ ਕਿਹੜਾ ਢੰਗ ਹੋਇਆ ਪੈਸੇ ਕਮਾਉਣ ਦਾ ? 

Htv Punjabi

4 ਜੂਨ ‘ਤੋਂ ਪਹਿਲਾਂ ਹੀ ਆਹ ਲੀਡਰ ਨੇ ਪਾਤੀ ਗੇਮ, ਮੋਦੀ, ਯੋਗੀ, ਸ਼ਾਹ ਤੇ ਭਾਜਪਾ ਸਮਰੱਥਕ ਪਏ ਚਿੰਤਾਂ ‘ਚ

htvteam

ਖਹਿਰਾ ਤੋਂ ਬਾਅਦ ਇੱਕ ਹੋਰ ਕਾਂਗਰਸੀ ਦਾ ਲੱਗਿਆ ਨੰਬਰ

htvteam

Leave a Comment