Htv Punjabi
Crime Punjab Video

ਸਰੀਰ ਫਿੱਟ ਕਰਨ ਦੀ ਥਾਂ ਆਹ ਮੁੰਡੇ ਬਜੁਰਗਾਂ ਨਾਲ ਕਰਦੇ ਸੀ ਕੁੱਝ ਹੋਰ ਹੀ ਫਿੱਟ !

ਲੁਧਿਆਣਾ ਪੁਲਿਸ ਨੇ ਕੀਤੀ ਵੱਡੀ ਕਾਮਯਾਬੀ ਹਾਸਿਲ
ਸੈਰ ਕਰ ਰਹੇ ਵਿਅਕਤੀ ਤੋਂ ਲੁੱਟ ਖੋਹ ਕਰਨ ਵਾਲੇ ਪੁਲਿਸ ਨੇ ਕੀਤੇ ਕਾਬੂ
ਏਡੀਸੀਪੀ ਨੇ ਮੀਡੀਆ ਨਾਲ ਜਾਣਕਾਰੀ ਕੀਤੀ ਸਾਂਝੀ
ਲੁਧਿਆਣਾ ਪੁਲਿਸ ਵੱਲੋਂ ਅਪਰਾਧਿਕ ਘਟਨਾਵਾਂ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਸੇ ਲੜੀ ਤਹਿਤ ਥਾਣਾ ਡਿਵੀਜ਼ਨ ਨੰਬਰ ਸੱਤ ਤੇ ਇਲਾਕੇ ਵਿੱਚ ਆਪਣੇ ਘਰ ਦੇ ਬਾਹਰ ਰਾਤ ਸਮੇਂ ਸੈਰ ਕਰ ਰਹੇ ਇੱਕ ਵਿਅਕਤੀ ਤੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮੋਬਾਇਲ ਦੀ ਖੋ ਕੀਤੀ ਜਿਸਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰਦੇ ਹੋਏ ਦੋ ਦੋਸ਼ੀਆਂ ਨੂੰ ਮੋਟਰਸਾਈਕਲ ਖੋਹ ਦੇ ਮੋਬਾਈਲ ਅਤੇ ਹਥਿਆਰਾ ਸਵੇਰ ਗਿਰਫਤਾਰ ਕਰ ਰਿਹਾ ਹੈ ਜਿਸ ਸਬੰਧੀ ਏਡੀਸੀਪੀ ਤੇ ਜਾਣਕਾਰੀ ਦਿੱਤੀ ਗਈ ਇਹ ਲੁੱਟਕੋ ਕਰਨ ਵਾਲੇ ਜਾਂਦੇ ਹੋਏ ਰਾਹਗੀਰਾਂ ਤੋਂ ਲੁੱਟ ਖੋਹ ਕਰਦੇ ਸਨ। ਜਿਸ ਇਲਾਕੇ ਦੇ ਵਿੱਚ ਇਹ ਲੰਘਦੇ ਸੀ। ਉਸੇ ਇਲਾਕੇ ਵਿੱਚ ਲੁੱਟ ਖੋਹ ਕਰਦੇ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

70 ਮਾਡਲ ਬੇਬੇ ਨੇ ਮਾਰੀ ਆਸਟਰੇਲੀਆ ਦੇ ਡਾਲਰਾਂ ਨੂੰ ਲੱਤ ! ਪੰਜਾਬ ਚ ਹੀ ਕਰਨ ਲੱਗੀ ਡਾਲਰਾਂ ਤੋਂ ਵੱਧ ਕਮਾਈ!

htvteam

ਜੋਸ਼ ਜੋਸ਼ ‘ਚ ਹਵਾਲਾਤੀ ਬੈਰਕ ਅੰਦਰ ਕਰ ਗਿਆ ਪੁੱਠਾ ਕੰਮ; ਦੇਖੋ ਵੀਡੀਓ

htvteam

ਆਹ ਦੇਖਲੋ ਕੱਲ ਦੇ ਸ਼ਲਾਰੂ ਸ਼ਹਿਰ ਵਿੱਚ ਕੀ ਕਰਗੇ ?

htvteam

Leave a Comment