Htv Punjabi
Punjab Video

ਸਿਲੰਡਰਾਂ ਨੇ ਤੜਫਾਏ ਲੋਕ

ਭਵਾਨੀਗੜ੍ਹ ਗੈਸ ਏਜੰਸੀ ਸਾਹਮਣੇ ਲੋਕਾਂ ਦੀ ਭੀੜ
ਰੋਜਾਨਾ ਵਾਂਗ ਸਿਲੰਡਰ ਲੈਣ ਲਈ ਲੰਬੀਆਂ ਲਾਈਨਾਂ
ਕੋਈ ਕਹਿ ਰਿਹਾ ਮੈਂ 4 ਵਜੇ ਆਇਆ ਕੋਈ ਕਹਿ ਰਿਹਾ 5 ਵਜੇ
ਭੁੱਖੇ ਤਿਹਾਏ ਸਿਲਿੰਡਰ ਲੈਣ ਲਈ ਲਾਈਨਾਂ ਵਿੱਚ ਲੱਗੇ ਲੋਕ
ਲਓ ਜੀ ਗੈਸ ਸਿਲੰਡਰਾਂ ਨੇ ਤੜਫਾਏ ਲੋਕ
ਖਾਲੀ ਢਿੱਡ ਪੈਂਦੀਆਂ ਨੇ ਭਾਜੜਾਂ
ਓਹ ਕਹਿੰਦਾ ਪਹਿਲਾਂ ਮੈਂ ਲੈਣਾ ਸਿਲੰਡਰ ਦੂਜਾ ਕਹਿੰਦਾ ਮੈਂ
ਲੋਕਾਂ ਨੇ ਸੁਣਾਇਆ ਆਪਣਾ ਦਰਦ,,ਘਰਾਂ ਵਿੱਚ ਸਿਲੰਡਰ ਖ਼ਾਲੀ,,ਚੁੱਲਿਆਂ ਉੱਪਰ ਲੱਕੜਾਂ ਨਾਲ ਬਣਾਉਣਾ ਪੈਂਦਾ ਖਾਣਾ
ਲੋਕਾਂ ਨੇ ਕਿਹਾ ਸਵੇਰ ਜਲਦੀ ਦੇ ਆਏ ਹੋਏ ਆ ਹਾਲਾਤਾਂ ਨੂੰ ਦੇਖਦੇ ਹੋਏ ਦੁਪਿਹਰ ਹੋ ਜਾਣੀ,, ਇਹ ਸਿਲੰਡਰ ਲਈ ਸਾਡੀ ਅੱਜ ਦੀ ਦਿਹਾੜੀ ਵੀ ਚਲੀ ਜਾਣੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਸਾਂਭਲੋ ਕੁੱਪ ਤੇ ਪਾ ਲਓ ਤਰਪਾਲਾਂਂ ,ਹੋਜੋ ਤਿਆਰ

htvteam

ਸਰਪੰਚਣੀ ਦੇ ਮੂੰਹੋਂ ਸੁਣੋ ਕਿਓਂ ਕਰਨੀ ਪਈ ਵੀਡੀਓ ਵਾਇਰਲ

htvteam

ਹਸਪਤਾਲ ਦੇ ਡਾਕਟਰ ਅੰਦਰ ਆਈ ਰਾਵਣ ਦੀ ਆਤਮਾਂ? ਬਿਲ ਦੇ ਪੈਸੇ ਘਟਾਉਣ ਗਏ ਮਰੀਜ਼ ਦੇ ਰਿਸ਼ਤੇਦਾਰ ਦਾ ਕੀਤਾ ਆਹ ਹਾਲ, ਦੇਖੋ ਕੈਮਰੇ ਦਾ ਕਮਲ, ਕਿਵੇਂ ਲਿਲਕੜੀਆਂ ਕੱਢੀਆਂ LIVE 

Htv Punjabi

Leave a Comment