Htv Punjabi
Punjab Religion Siyasat Video

ਸੀਐਮ ਦੀ ਵੀਡੀਓ ਅਸਲੀ ਜਾਂ ਨਕਲੀ ਹੋਵੇਗੀ ਦੋ ਲੈਬਾਂ ਤੋਂ ਜਾਂਚ

CM ਦੀ ਪੇਸ਼ੀ ਬਾਰੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦਿੱਤੀ ਜਾਣਕਾਰੀ
ਕਿਹਾ – ਸੀਐਮ ਨੇ ਆਪਣੀ ਬਿਆਨਬਾਜ਼ੀ ‘ਤੇ ਜਤਾਇਆ ਖੇਦ
ਟਿੱਪਣੀ ਨਾ ਕਰਨ ਦਾ ਦਿੱਤਾ ਭਰੋਸਾ
”ਗੋਲਕ, ਦਸਵੰਧ, ਕਥਿਤ ਵੀਡੀਓ ਸਮੇਤ ਹਰ ਮਸਲੇ ‘ਤੇ ਦਿੱਤਾ ਸਪੱਸ਼ਟੀਕਰਨ”
ਸੀਐਮ ਦਾ ਸਪੱਸ਼ਟੀਕਰਨ ਅੱਗੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਵਿਚਾਰਿਆ ਜਾਵੇਗਾ
ਕਥਿਤ ਵੀਡੀਓ ਦੀ 2 ਲੈਬਾਂ ਤੋਂ ਜਾਂਚ ਕਰਵਾਉਣ ਬਾਰੇ ਵੀ ਕਿਹਾ ਗਿਆ : ਜਥੇਦਾਰ
ਸੀਐਮ ਦੀ ਵੀਡੀਓ ਅਸਲੀ ਜਾਂ ਨਕਲੀ ਹੋਵੇਗੀ ਦੋ ਲੈਬਾਂ ਤੋਂ ਜਾਂਚ
ਜਾਂਚ ਤੋਂ ਬਾਅਦ ਲਿਆ ਜਾਵੇਗਾ ਅਗਲਾ ਫੈਸਲਾ
ਹੁਣ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਚ ਵਿਚਾਰਿਆ ਜਾਵੇਗਾ ਸਪਸ਼ਟੀਕਰਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਪੁਲਿਸ ਸੁਸਤ ਤੇ ਮੁਲਜ਼ਮ ਚੁਸਤ, ਪੁਲਿਸ ਦੀ ਗ੍ਰਿਫਤ ‘ਚੋਂ ਮੁਲਜ਼ਮ ਫਰਾਰ

htvteam

ਪੀਜੀ ਵਿੱਚ ਅੱਗ ਲੱਗਣ ਨਾਲ 3 ਕੁੜੀਆਂ ਦੀ ਮੌਤ, 2 ਦੀ ਹਾਲਤ ਗੰਭੀਰ

Htv Punjabi

ਪ੍ਰੋਜੈਕਟ ਬਣਾਉਣ ਦਾ ਝਾਂਸਾ ਦੇ ਕੇ ਸਹੇਲੀ ਨੇ ਸਹੇਲੀ ਨਾਲ ਕਰਤਾ ਆਹ ਕੰਮ

Htv Punjabi

Leave a Comment