Htv Punjabi
Punjab Video

ਸੁਨਿਆਰੇ ਨੇ ਪੁਲਿਸ ਨਾਲ ਕੀਤਾ ਹਾਈਵੋਲਟੇਜ ਡਰਾਮਾ

ਤਸਵੀਰਾਂ ਜ਼ਿਲ੍ਹਾ ਕਪੂਰਥਲਾ ਦੇ ਸਦਰ ਬਜ਼ਾਰ ਦੀਆਂ ਨੇ ਜਿੱਥੇ ਜਲੰਧਰ ਦੇ ਥਾਣਾ ਡ ਨੰਬਰ 5 ਪੁਲਿਸ ਕਪੂਰਥਲਾ ਦੇ ਇਕ ਸੁਨਿਆਰੇ ਤੋਂ ਕਿਸੇ ਕੇਸ ਬਾਰੇ ਪੁੱਛ ਗਿੱਛ ਕਰਨ ਲਈ ਪਹੁੰਚੀ ਸੀ ਪਰ ਸੁਨਿਆਰੇ ਵਲੋਂ ਪੁੱਛ ਗਿੱਛ ਦੌਰਾਨ ਪੁਲਿਸ ਦਾ ਸਹਿਯੋਗ ਨਹੀਂ ਦਿੱਤਾ ਗਿਆ ਅਤੇ ਉਲਟਾ ਪੁਲਿਸ ਮੁਲਾਜ਼ਮਾਂ ਨਾਲ ਬਤਮੀਜ਼ੀ ਕਰਨ ਲੱਗਿਆ,,,,,,ਜਿਸਤੋਂ ਬਾਅਦ ਪੁਲਿਸ ਨੇ ਸਖਤੀ ਕਰਦੇ ਸੁਨਿਆਰੇ ਨੂੰ ਥਾਣੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਸੁਨਿਆਰੇ ਨੇ ਪੂਰਾ ਹਾਈ ਵੋਲਟੇਜ ਡਰਾਮਾ ਕਰ ਦਿੱਤਾ ਦੇਖੋ ਇਨ੍ਹਾ ਤਸਵੀਰਾਂ ਚ ਕਿਵੇਂ ਸੁਨਿਆਰਾ ਪੁਲਿਸ ਨੂੰ ਆਵਾ ਤਾਵਾ ਬੋਲਦਾ ਰਿਹਾ,,,,,,,,

ਹੁਣ ਸੁਣੋ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 5 ਦੇ ਐਸ.ਐਚ ਓ ਨੇ ਕਿਹਾ ਕਿਹਾ,,,,,,,ਪੁਲਿਸ ਅਧਿਕਾਰੀ ਦਾ ਕਹਿੰਣਾ ਐ ਕਿ ਸੁਨਿਆਰੇ ਨੂੰ ਥਾਣੇ ਲਿਜਾਕੇ ਇਸਤੋਂ ਪੁੱਛ ਗਿੱਛ ਕੀਤੀ ਜਾਵੇਗੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਤਸਕਰ ਦੀ ਮਾਂ ਪਾਉਂਦੀ ਰਹੀ ਦੁਹਾਈਆਂ ਮੇਰਾ ਬੁਢਾਪਾ ਰੁਲਜੁ, ਨਾ ਢਾਓ ਮੇਰਾ ਘਰ

htvteam

ਰੋਡ ਉੱਤੇ ਜਾਂਦੀਆਂ ਧੀਆਂ-ਭੈਣਾਂ ਨੂੰ ਦੇਖ ਵਿਗੜੇ ਮੁੰਡੇ ਕਰਦੇ ਸੀ ਅਜਿਹੀਆਂ ਹਰਕਤਾਂ ?

htvteam

ਆਹ ਮੁੰਡਾ ਗੋਰੀ ਦੇ ਪਿਆਰ ਹੋਇਆ ਝੱਲਾ

htvteam

Leave a Comment