Htv Punjabi
Crime Punjab Video

ਸੂਬੇਦਾਰ ਦੀ ਬੁੱਢੀ ਮਾਂ ਨਾਲ ਦੇਖੋ ਕਿ ਕਰ ਗਏ, ਕਰਤੀ ਨੀਲੀ ?

ਫੌਜ ਚ ਸੂਬੇਦਾਰ ਦੀ ਬਜ਼ੁਰਗ ਮਾਂ ਨਾਲ ਨਾਲ ਕੁੱਟਮਾਰ
ਰਾਮਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਬਜ਼ੁਰਗ ਮਾਂ ਇਲਾਜ ਲਈ ਭਰਤੀ
ਪ੍ਰਸ਼ਾਸਨ ਤੋਂ ਲਾ ਰਹੀ ਹੈ ਗੁਹਾਰ ਦੋਸ਼ੀਆਂ ਨੂੰ ਦੇਵੇ ਸਖਤ ਸਜ਼ਾ
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਪੜਤਾਲ ਪਰ ਮੀਡੀਆ ਦੇ ਕੈਮਰੇ ਅੱਗੇ ਬੋਲਣ ਤੋਂ ਕਰਤਾ ਮਨਾ
ਸੂਬੇਦਾਰ ਦੀ ਬਜ਼ੁਰਗ ਮਾਂ ਨੇ ਦੱਸਿਆ ਕਿ ਪਿੰਡ ਪਿੱਥੋ ਦੀ ਰਹਿਣ ਵਾਲੇ ਹਾਂ ਅਤੇ ਉਹਨਾਂ ਦੇ ਖੇਤ ਵਿੱਚੋਂ ਇੱਕ ਪਾਣੀ ਦੀ ਪਾਈਪ ਲਾਈਨ ਪਾਈ ਜਾਣੀ ਸੀ ਤੇ ਜਿਸ ਦਾ ਸਮਝੌਤਾ ਵੀ ਹੋ ਗਿਆ ਸੀ ਪਰ ਉਨਾਂ ਦੀ ਖੇਤ ਵਿੱਚੋਂ ਦੂਜੀ ਧਿਰ ਵੱਲੋਂ ਪਾਈ ਨਾ ਪਾਏ ਜਾਣ ਤੇ ਦੂਜੀ ਧਿਰ ਦੇ ਵੱਲੋਂ ਬਜ਼ੁਰਗ ਮਾਂ ਨੂੰ ਬੜੀ ਬੇਰਮੀ ਉਹਦੇ ਮਾਰਨ ਦੀ ਨੀਅਤ ਦੇ ਨਾਲ ਗਲਾ ਕੁੱਟਿਆ ਅਤੇ ਰਾਹਗੀਰਾਂ ਨੇ ਬਜ਼ੁਰਗਾਂ ਨੂੰ ਛੁਡਵਾਇਆ ਹੁਣ ਪ੍ਰਸ਼ਾਸਨ ਤੋਂ ਲਗਾ ਰਹੀ ਹੈ ਗੁਹਾਰ ਦੋਸ਼ੀਆਂ ਉੱਤੇ ਕੀਤੀ ਜਾਵੇ ਕਾਰਵਾਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰਮਜੀਤ ਅਨਮੋਲ ਤੇ ਵਿਧਾਇਕ ਸੇਖੋਂ ਨੂੰ ਕਿਸਾਨਾਂ ਨੇ ਘੇਰਿਆ

htvteam

ਸੰਗਰੂਰ ਦੇ ਸੁਨਾਮ ਵਿੱਚ ਚੋਰਾਂ ਨੇ ਰਾਤ ਦੇ ਸਮੇਂ ਅਨਾਜ ਮੰਡੀ ਵਿੱਚ ਬਣੇ ਆੜਤੀਆਂ ਦੀ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

Htv Punjabi

ਕੱਪੜੇ ਦੇ ਵਪਾਰੀ ਦੇ ਕਾਤਲਾਂ ਦੀ CCTV ਵੀਡੀਓ ਆਈ ਸਾਹਮਣੇ

htvteam

Leave a Comment