ਸੱਸ ਦੀ ਕੁੱਟਮਾਰ ਦੀ ਵੀਡੀਓ ਤੋਂ ਬਾਅਦ ਸੱਸ ਤੇ ਪੋਤਰਾ ਆਇਆ ਸਾਹਮਣੇ
ਆਪਣੀ ਹੀ ਮਾ ਦੇ ਖਿਲਾਫ ਮੰਗ ਰਿਹਾ ਸਖ਼ਤ ਕਾਰਵਾਈ
ਸਿੱਖ ਜਥੇਬੰਦੀਆਂ ਵੀ ਪਹੁੰਚੀਆਂ ਬਜ਼ੁਰਗ ਦੇ ਘਰ
ਨੂੰਹ ਸ਼ਰਾਬ ਨਾਲ ਸੀ ਟੱਲੀ, ਅਕਸਰ ਕਰਦੀ ਸੀ ਕੁੱਟਮਾਰ
ਗੁਰਦਾਸਪੁਰ ਦੇ ਪਿੰਡ ਕੋਠੇ ਪਿੰਡ ਵਿੱਚ ਇੱਕ ਨੂੰਹ ਵੱਲੋਂ ਆਪਣੀ ਸੱਸ ਦੇ ਨਾਲ ਮਾਰਕੁਟਾਈ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੱਸ ਬਜ਼ੁਰਗ ਮਹਿਲਾ ਗੁਰਬਚਨ ਕੌਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦਾ ਪਤੀ ਰਿਟਾਰਡ BPEO ਸੀ ਜਿਸਦੀ 4 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਮੇਰੀ ਨੂੰਹ ਹਰਜੀਤ ਕੌਰ ਕਾਫੀ ਸਮੇਂ ਤੋਂ ਓਸਦੇ ਨਾਲ ਮਾਰਕੁਟਾਈ ਕਰਦੀ ਆ ਰਹੀ ਹੈ ਕਈ ਵੀਡੀਓ ਉਸਦੇ ਪੋਤਰੇ ਚੜਤਵੀਰ ਸਿੰਘ ਵੱਲੋਂ ਬਣਾਈਆਂ ਗਈਆਂ ਹਨ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸਦੀ ਨੂੰਹ ਉਸ ਦੇ ਬੇਟੇ ਨੂੰ ਵੀ ਤੰਗ ਪ੍ਰੇਸ਼ਾਨ ਕਰਦੀ ਆ ਰਹੀ ਹੈ ਅਤੇ ਕਹਿੰਦੀ ਹੈ ਕਿ ਸਾਰੀ ਜਾਇਦਾਦ ਉਸ ਦੇ ਨਾਮ ਤੇ ਕੀਤੀ ਜਾਵੇ,,,,,,,,,,
ਬੀਤੇ ਐਤਵਾਰ ਵੀ ਉਸ ਦੀ ਨੂੰਹ ਉਸਦੇ ਨਾਲ ਗਾਲੀ ਗਲੋਚ ਕਰ ਰਹੀ ਸੀ ਜਦੋਂ ਉਸਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਨੂੰਹ ਨੇ ਉਸ ਉੱਪਰ ਹਮਲਾ ਕਰਕੇ ਉਸਦਾ ਫੋਨ ਖੋਹ ਲਿਆ ਅਤੇ ਉਸਦੇ ਨਾਲ ਮਾਰਕੁਟਾਈ ਕੀਤੀ ਜਿਸ ਦੀ ਵੀਡੀਓ ਉਸਦੇ ਪੋਤਰੇ ਵੱਲੋਂ ਬਣਾਈ ਗਈ ਹੈ। ਅਤੇ ਪੁਲਿਸ ਨੂੰ ਇਸ ਦੀ ਸੂਚਨਾ ਵੀ ਦਿੱਤੀ ਪਰ ਪੁਲਿਸ ਨੇ ਉਸਨੂੰ ਵਾਰਨਿੰਗ ਦੇਕੇ ਸੁਲ੍ਹ ਸਫਾਈ ਕਰਵਾ ਦਿੱਤੀ,,,,,,,,
ਇਸ ਮੌਕੇ ਤੇ ਵੀਡੀਓ ਬਣਾਉਣ ਵਾਲੈ ਇਸ ਪੀੜਤ ਮਾਹਿਲਾ ਦੇ ਪੋਤਰੇ ਚੜਤਵੀਰ ਸਿੰਘ ਦੱਸਿਆਂ ਕੇ ਮੇਰੀ ਮਾ ਜਿਸ ਦਾ ਹਰਜੀਤ ਕੌਰ ਹੈ ਉਹ ਸ਼ਰਾਬ ਪੀਣ ਦੀ ਆਦੀ ਹੈ ਅਤੇ ਸ਼ਰਾਬ ਪੀ ਕੇ ਅਕਸਰ ਹੀ ਮੇਰੀ ਮਾ ਦਾਦੀ ਦੀ ਪਿਟਾਈ ਕਰਦੀ ਹੈ ਉਸ ਦਿਨ ਵੀ ਉਹ ਮੇਰੀ ਦਾਦੀ ਦੀ ਪਿਟਾਈ ਕਰ ਰਹੀ ਸੀ ਅਤੇ ਮੈਂ ਵੀਡੀਓ ਬਣਾ ਲਈ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਪਰ ਪੁਲਿਸ ਨੇ ਉਸ ਨੂੰ ਵਾਰਨਿਗ ਦੇ ਕੇ ਛੱਡ ਦਿੱਤਾ ਮੈਂ ਚੱਹੁਦੇ ਹਾਂ ਮੇਰੀ ਮਾ ਖਿਲਾਫ ਸਖਤ ਕਾਰਵਾਈ ਹੋਵੇ,,,,,,ਓਥੇ ਹੀ ਬਜ਼ੁਰਗ ਦੇ ਘਰ ਸਿੱਖ ਜਥੇਬੰਦੀਆਂ ਵੀ ਪਹੁੰਚੀਆਂ ਤੇ ਕੁੱਟਮਾਰ ਦਾ ਕਾਰਨ ਪੁੱਛਿਆ ਅੱਗੋਂ ਦੇਖੋ ਨੂੰਹ ਨੇ ਕਿ ਕਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
