Htv Punjabi
Punjab Video

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਯੈਲੋ ਅਲਰਟ

ਪੰਜਾਬ ਦੇ ਵਿੱਚ ਲਗਾਤਾਰ ਮੌਸਮ ਦੇ ਅੰਦਰ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ ਦਸੰਬਰ ਦਾ ਅੱਗੇ ਤੋਂ ਵੱਧ ਮਹੀਨਾ ਬੀਤ ਜਾਣ ਦੇ ਬਾਵਜੂਦ ਹਾਲੇ ਵੀ ਕੜਾਕੇ ਦੀ ਠੰਡ ਫਿਲਹਾਲ ਨਹੀਂ ਪੈ ਰਹੀ ਹੁਣੇ ਹੁਣੇ ਮੌਸਮ ਵਿਭਾਗ ਨੇ ਇਕ ਵੱਡੀ ਭਵਿੱਖਬਾਣੀ ਕੀਤੀ ਐ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਗਿਆਨੀ ਡਾਕਟਰ ਪੀਕੇ ਕਿੰਗਰਾਂ ਹੋਰਾਂ ਨੇ ਵੱਡਾ ਦਾਅਵਾ ਕੀਤਾ ਹੈ ਕੀ ਆਉਣ ਵਾਲੇ ਦਿਨ ਚ ਪੰਜਾਬ ਸੂਬੇ ਚ ਜਿੱਥੇ ਕੜਾਕੇ ਦੀ ਠੰਡ ਪੈ ਸਕਦੀ ਐ ਉੱਥੇ ਭਾਰੀ ਧੁੰਦ ਵੀ ਆਪਣਾ ਕਹਿਰ ਦਿਖਾਵੇਗੀ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਜੋ ਲੋਕਾਂ ਨਸੀਹਤ ਦਿੱਤੀ ਐ ਉਹ ਸੁਣੋ,,,,,,,,,

ਡਾਕਟਰ ਪੀਕੇ ਕਿੰਗਰਾ ਦਾ ਕਹਿਣਾ ਐ ਕੀ ਪੰਜਾਬ ਦੇ ਵਿੱਚ 20 ਅਤੇ 21 ਦਸੰਬਰ ਤੋਂ ਯੈਲੋ ਅਲਰਟ ਜਾਰੀ ਕੀਤਾ ਜਾਵੇਗਾ ਇਸਦੇ ਨਾਲ ਉਨ੍ਹਾਂ ਲੋਕਾਂ ਧਿਆਨ ਰੱਖਣ ਦੀ ਨਸੀਹਤ ਦਿੱਤੀ ਕਿਉਕੀ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ਦੇ ਵਾਪਰਨ ਦਾ ਖਰਤਾ ਰਹਿੰਦਾ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਪੰਜਾਬ ‘ਚ ਮੁੜ ਤੋਂ ਲੱਗਿਆ ਕਰਫਿਊ, ਜ਼ੁਰਮਾਨੇ ਹੋਏ ਦੁੱਗਣੇ….

htvteam

14 ਸਾਲ ਦੀ ਬੱਚੀ ਨਾਲ ਨਸ਼ੇੜੀ ਟਰੱਕ ਡਰਾਈਵਰ ਕਰ ਗਿਆ ਧੱਕਾ

htvteam

ਠਾਣੇਦਾਰ ਨੇ ਜਨਾਨੀਆਂ ਸਾਹਮਣੇ ਕੁੱਟਿਆ ਸਿੱਖ ਬਾਪੂ, ਦੇਖੋ ਵੀਡੀਓ ?

htvteam

Leave a Comment