Htv Punjabi
Punjab Video

ਹੁਣੇ ਹੁਣੇ ਹੋ ਗਿਆ ਸ਼ਹਿਰ ਦੇ ਵਿੱਚ ਵੱਡਾ ਕਾਂਡ ?

ਸਰਾਬਾਜ ਕੇ ਕਿਉਂਕਿ ਅੱਜ ਕੱਲ ਤਾਂ ਪੁਲਿਸ ਅਫਸਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਤਾੜ ਤਾੜ ਚਲਾਈਆਂ ਜਾ ਰਹੀਆਂ ਨੇ ਗੋਲੀਆਂ,,, ਅੰਮ੍ਰਿਤਸਰ ਦੇ ਜੀਰਾ ਦੇ ਵਿੱਚ ਹੋਇਆ ਵੱਡਾ ਕਾਂਡ,, ਜੀ ਹਾ ਅੰਮ੍ਰਿਤਸਰ ਜੀਰਾ ਵਿੱਖੇ ਸੀਆਈਏ ਸਟਾਫ ਵਿੱਚ ਤੈਨਾਤ ਇੰਸਪੈਕਟਰ ਪ੍ਰਭਜੀਤ ਸਿੰਘ ਤੇ ਅੰਮ੍ਰਿਤਸਰ ਭੁੱਲਰ ਐਵਨਿਊ ਵਿਖੇ ਕੁਝ ਅਨਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਇਸ ਮੌਕੇ ਗੱਲਬਾਤ ਕਰਦੇ ਹੋਏ ਇਹ ਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਮੀਡੀਆ ਨੂੰ ਦੱਸਿਆ ਕਿ ਸਾਨੂੰ ਥਾਣਾ ਸਦਰ ਵਿੱਚ ਇੱਕ ਸੂਚਨਾ ਮਿਲੀ ਸੀ ਕਿ ਸਾਢੇ ਛ ਵਜੇ ਦੇ ਕਰੀਬ ਕਿ ਪ੍ਰਬਜੀਤ ਸਿੰਘ ਜੋ ਸੀਏ ਸਟਾਫ ਜ਼ੀਰਾ ਵਿੱਚ ਤਨਾਥ ਹਨ ਉਹ ਸੈਰ ਕਰਨ ਜਾ ਰਹੇ ਸਨ ਉਹਨਾਂ ਤੇ ਕੁਝ ਅਨਪਛਾਤੇ ਵਿਅਕਤੀਆਂ ਨੂੰ ਗੋਲੀਆਂ ਚਲਾਈਆਂ ਗਈਆਂ ਹਨ।

ਜਿਸ ਤੇ ਚਲਦੇ ਅਸੀਂ ਜਾਂਚ ਕੀਤੀ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਕੋਈ ਸੀਸੀਟੀਵੀ ਫੁਟੇਜ ਵੀ ਬਰਾਮਦ ਹੋਈ ਹਨ ਅਸੀਂ ਉਸ ਦੀ ਵੀ ਜਾਂਚ ਕਰ ਰਹੇ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਬੁਲਟ ਪਰੂਫ ਜੈਕਟ ਪਾਈ ਹੋਣ ਕਰਕੇ ਉਹਨਾਂ ਨੂੰ ਗੋਲੀ ਨਹੀਂ ਲੱਗ ਸਕੀ ਇਹ ਵਾਕਿਆ ਫਤਿਹਗੜ੍ਹ ਚੂੜੀਆਂ ਰੋਡ ਤੇ ਭੁੱਲਰ ਅਵਨਿਊ ਦਾ ਹ ਉਣਾ ਨੇ ਦੱਸਿਆ 11 ਖੋਲ ਉਸ ਜਗਹਾ ਤੋਂ ਬ੍ਰਾਮਦ ਹੋਏ ਹਨ 7ਦੇ ਕਰਿਬ ਉਣਾ ਨੂੰ ਗੋਲੀਆ ਲੱਗਿਆ ਹਣ। ਬਾਕੀ ਸਾਡੇ ਵੱਲੋ ਟੀਮ ਬਣਾਕੇ ਜਾਂਚ ਕੀਤੀ ਜਾ ਰਹੀ ਹੈ ਫਾਈਨਲ ਰਿਪੋਰਟ ਆਉਣ ਤੇ ਸਾਰੀ ਜਾਨਕਾਰੀ ਦਾ ਪਤਾ ਲੱਗ ਸਕੇਗਾ।

ਉਥੇ ਹੀ ਪੁਲਿਸ ਅਧਿਕਾਰੀ ਪ੍ਰਭਜੀਤ ਸਿੰਘ ਨੇ ਕਿਹਾ ਕਿ ਮੈਨੂੰ ਪਹਿਲਾਂ ਵੀ ਧਮਕੀਆਂ ਮਿਲ ਰਹੀਆਂ ਸੀ ਜਾਨੋ ਮਾਰਨ ਦੀਆਂ ਪਰ ਮੈਨੂੰ ਸੁਰੱਖਿਆ ਮੁਹਈਆ ਨਹੀਂ ਕਰਵਾਈ ਗਈ ਜਿਹਦੇ ਚਲਦੇ ਅੱਜ ਮੇਰੇ ਤੇ ਫਿਰ ਹਮਲਾ ਹੋਇਆ ਪਰ ਮੈਂ ਬੁਲਟ ਪਰੂਫ ਜੈਕਟ ਪਾਈ ਹੋਈ ਸੀ ਜਿਹਦੇ ਕ ਚਲਦੇ ਮੇਰਾ ਬਚਾਅ ਹੋ ਗਿਆ ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀ ਜਾਂਚ ਕਰ ਰਹੇ ਹਨ ਬਾਕੀ ਉਹ ਸਾਰੀ ਤੁਹਾਨੂੰ ਜਾਣਕਾਰੀ ਦੇਣਗੇ,,,,,,,

ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਆਏ ਦਿਨ ਕ੍ਰਾਈਮ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਜਿੱਥੇ ਲੋਕ ਆਪਣੇ ਦੁਸ਼ਮਣੀ ਦੇ ਕਿੜ ਕੱਢਣ ਵਾਸਤੇ ਕਿਸੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੇ ਹੁਣ ਤਾਂ ਪੁਲਿਸ ਅਫਸਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਦੇ ਅੱਥਰੂ ਗੈਸਾਂ ਦਾ ਦੇਖੋ ਕਿਸਾਨਾਂ ਨੇ ਪਰਾਲੀ ਨਾਲ ਕਿਵੇਂ ਦਿੱਤਾ ਜਵਾਬ

htvteam

ਦੁਕਾਨ ‘ਚ ਮੁੰਡੇ ਗਾਹਕ ਨਾਲ ਕੁੜੀ ਨੇ ਕੀਤੀ ਆਹ ਹਰਕਤ, ਫਿਰ ਪਾੜੇ ਕੱਪੜੇ

htvteam

ਜਲਾਦਾਂ ਨੇ ਵੱਢਤਾ ਮੁੰਡੇ ਦਾ ਕੀਮਤੀ ਸਮਾਨ ! ਸਾਰੀ ਉਮਰ ਨਹੀਂ ਕਰ ਸਕੇਗਾ ਇਹ ਕੰਮ ?

htvteam

Leave a Comment