Htv Punjabi
Punjab Video

ਆਪਣੀਆਂ ਨੂੰਹਾਂ ਤੇ ਘਰਵਾਲੀਆਂ ਨੂੰ ਰੱਖੋ ਰਿਸ਼ਤੇਦਾਰਾਂ ਦੇ ਮੁੰਡਿਆਂ ਤੋਂ ਬਚਾਕੇ

ਤਸਵੀਰਾਂ ਚ ਨਜ਼ਰ ਆ ਰਹੀ ਇਹ ਬਜ਼ੁਰਗ ਮਾਤਾ ਕੁੱਲਵਿੰਦਰ ਕੌਰ ਤੇ ਇਹ ਲਾਲ ਚੁੱਨੀ ਵਾਲੀ ਜਨਾਨੀ ਇਸਦੀ ਨੂੰਹ ਗੁਰਮੀਤ ਕੌਰ ਐ ਜੋ ਘਰ ਵਿੱਚ ਇਕੱਲੀ ਸੀ ਏਸ ਦੌਰਾਨ ਹੀ ਕੁਲਵਿੰਦਰ ਕੌਰ ਦੇ ਭਤੀਜੇ ਘਰ ਵਿੱਚ ਆ ਵੜ੍ਹਦੇ ਨੇ ਤੇ ਪਿਛੋਂ ਭੂਆ ਦੀ ਨੂੰਹ ਨੂੰ ਇਕੱਲੀ ਦੇਖ ਉਨ੍ਹਾਂ ਦੀ ਨੀਅਤ ਵਿਗੜ ਜਾਂਦੀ ਹੈ ਫਿਰ ਬਹੂ ਨੂੰ ਫੜ੍ਹਕੇ ਉਸਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਕਿ ਜਿਸਨੂੰ ਦੇਖ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ,ਬਹੂ ਗੁਰਮੀਤ ਕੌਰ ਭਤੀਜਿਆਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਐਨਾ ਹੀ ਨਹੀਂ ਜਦੋਂ ਉਸਨੇ ਵਿਰੋਧ ਕੀਤਾ ਤਾਂ ਘਰਦੇ ਸਮਾਨ ਦੀ ਵੀ ਬੰਨ੍ਹ ਤੋੜ ਕਰ ਦਿੱਤੀ ਹੁਣ ਪੂਰਾ ਮਾਮਲਾ ਸੁਣੋਂ ਗੁਰਮੀਤ ਕੌਰ ਦੇ ਜ਼ੁਬਾਨੀ,,,,,,,,,,

ਇਹ ਘਟਨਾ ਫਿਰੋਜ਼ਪੁਰ ਦੇ ਨਵੀ ਆਬਾਦੀ ਦੀ ਜਿੱਥੇ ਘਟਨਾ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕੀ ਪੀੜਤਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਅਤੇ ਮੁਲਜ਼ਮ ਗੁਰਦਿੱਤ ਕੌਰ ਦਿਪੂ,ਹਰਪ੍ਰੀਤ ਅਤੇ ਮਨਜੀਤ ਮੀਤੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਜਿਹੇ ਲੋਕਾਂ ਤੋਂ ਬੱਚਕੇ

htvteam

ਲਓ ਜੀ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ?

htvteam

ਭਾਣਜੀ ਦੇ ਭੋਗ ‘ਤੇ ਜਾ ਰਹੇ ਪਰਿਵਾਰ ਦੀ ਜੀਪ ਟਰੱਕਾਂ ਨਾਲ ਵੱਜੀ, ਇੱਕ ਦੀ ਮੌਤ

Htv Punjabi

Leave a Comment