Htv Punjabi
Punjab

ਦੇਖੋ ਅੱਜ ਰਾਤ ਇੱਕ ਵਜੇ ਤੱਕ ਕੌਣ ਵੰਡੇਗਾ ਦਾਰੂ

ਚੰਡੀਗੜ੍ਹ : .Happy New Year 2020 ਨਿਊ ਈਅਰ ਪਾਰਟੀ ਤੇ ਇਸ ਵਾਰ ਰਾਤ 12 ਵਜੇ ਤੱਕ ਹੀ ਡੀਜੇ ਚਲਾਉਣ ਦੀ ਸਹਿਮਤੀ ਦਿੱਤੀ ਗਈ ਹੈ l ਜਦਕਿ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਨੇ ਵੀ ਕਿਸੀ ਤਰ੍ਹਾਂ ਦੇ ਹੰਗਾਮੇ ਲਈ ਮਨ੍ਹਾ ਕੀਤਾ l ਇਸ ਲਈ ਸ਼ਹਿਰ ਦੇ ਡਿਸਕੋਥੇਕ, ਨਾਈਟ ਕਲੱਬ ਅਤੇ ਰੈਸਟੋਰੈਂਟਾਂ ਵਿੱਚ ਦੇਰ ਰਾਤ ਇੱਕ ਵਜੇ ਤੱਕ ਹੀ ਦਾਰੂ ਦੇਣ ਦੀ ਇਜ਼ਾਜ਼ਤ ਦਿੱਤੀ ਹੈ l ਪਿਛਲੇ ਸਾਲ ਨਿਊ ਈਅਰ ਪਾਰਟੀ ਮੌਕੇ ਡਿਸਕੋਥੇਕ ਅਤੇ ਨਾਈਟ ਕਲੱਬ ਦੇ ਸੰਚਾਲਕਾਂ ਨੂੰ ਸਪੈਸ਼ਲ ਕੰਡੀਸ਼ਨ ਵਿੱਚ ਦੇਰ ਰਾਤ ਦੋ ਵਜੇ ਤੱਕ ਦਾਰੂ ਸਰਵ ਕਰਨ ਦੀ ਇਜ਼ਾਜ਼ਤ ਦਿੱਤੀ ਸੀ l ਯੂਟੀ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਨੇ ਸ਼ਹਿਰ ਦੇ ਸਾਰੇ ਲਿਕਰ ਲਾਈਸੈਂਸ ਹੋਲਡਰ ਡਿਸਕੋਥੇਕ, ਨਾਈਟ ਕਲੱਬ ਅਤੇ ਰੈਸਟੋਰੈਂਟ ਮਾਲਕਾਂ ਨੂੰ ਸੋਮਵਾਰ ਸ਼ਾਮ ਚਾਰ ਵਜੇ ਤੱਕ ਨਿਊ ਈਅਰ ਨਾਈਟ ਪਾਰਟੀ ਦੇ ਲਈ ਕਿੰਨੇ ਪਾਸ ਈਸ਼ੂ ਕੀਤੇ ਜਾ ਰਹੇ ਹਨ l ਪਾਰਟੀ ਤੋਂ ਵੈਟ ਅਤੇ ਜੀਐਸਟੀ ਦੇ ਜ਼ਰੀਏ ਕਿੰਨੀ ਕਮਾਈ ਹੋ ਸਕਦੀ ਹੈ l ਇਸ ਦੇ ਬਾਰੇ ਜਾਣਕਾਰੀ ਦੇਣ ਲਈ ਕਿਹਾ ਸੀ l

Related posts

ਮੁਲਾਜ਼ਮ ਗਏ ਸਨ ਚੋਰੀ ਦਾ ਪਤਾ ਕਰਨ, ਬਦਲੇ ‘ਚ ਪਹੁੰਚੇ ਹਸਪਤਾਲ

Htv Punjabi

ਸੁਖਪਾਲ ਸਿੰਘ ਖਹਿਰਾ ਦੇ ਹੱਕ ‘ਚ ਗਰਜੇ ਪ੍ਰਤਾਪ ਸਿੰਘ ਬਾਜਵਾ

htvteam

ਪਾਕਿਸਤਾਨ ਮੱਥਾ ਟੇਕਣ ਗਏ ਦੇਖੋ ਕਿਸ ਹਾਲ ‘ਚ ਪਰਤੇ

htvteam

Leave a Comment