ਚਾਈਨਾ ਡੋਰ ਨਾਲ ਡਿਊਟੀ ਜਾਂਦੇ ਵਿਅਕਤੀ ਦਾ ਵੱਢਿਆ ਗਲਾ
ਵਿਅਕਤੀ ਦੀ ਹੋਈ ਮੌਤ, ਪਰਿਵਾਰ ਦਾ ਰੋ ਰੋ ਬੁਰਾ ਹਾਲ
2 ਨਿੱਕੀਆਂ ਧੀਆਂ ਦਾ ਸੀ ਮ੍ਰਿਤਕ ਪਿਓ
ਚਾਈਨਾ ਡੋਰ ਨੇ ਦੋ ਧੀਆਂ ਤੋਂ ਉਹਨਾਂ ਦਾ ਬਾਪ ਖੋ ਲਿਆ
ਧੀ ਨੇ ਹੱਥ ਜੋੜ ਕੇ ਕੀਤੀ ਅਪੀਲ ਸਰਕਾਰ ਕੋਲੋਂ
ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਡਾਕਟਰ ਸ਼ਮਸ਼ੇਰ ਸਿੰਘ ਜੋ ਕਿ ਰੋਜ਼ ਦੀ ਤਰ੍ਹਾਂ ਅੱਜ ਵੀ ਆਪਣੀ ਰਾਤ ਦੀ ਨਾਈਟ ਡਿਊਟੀ ਤੇ ਜਾ ਰਹੇ ਸੀ ਪਰ ਰਸਤੇ ਵਿੱਚ ਪੁੱਲ ਦੇ ਉਪਰ ਉਹਨਾਂ ਦੇ ਗਲ ਵਿੱਚ ਚਾਈਨਾ ਡੋਰ ਪੈ ਜਾਂਦੀ ਹੈ ਜਿਸ ਨਾਲ ਉਹਨਾਂ ਦਾ ਗਲਾ ਵਡਿਆਂ ਜਾਂਦਾ ਹੈ ਅਤੇ ਓਹਨਾ ਨੂ ਹਸਪਤਾਲ ਲਿਜਾਂਦੇ ਵਕਤ ਉਹਨਾਂ ਦੀ ਮੌਤ ਹੋ ਜਾਂਦੀ ਹੋ ਜਾਂਦੀ ਹੈ ਸ਼ਮਸ਼ੇਰ ਸਿੰਘ ਦੀਆਂ ਦੋ ਬੇਟੀਆਂ ਹਨ ਇਕ 5 ਸਾਲ ਦੀ ਹੈ ਅਤੇ ਇਕ ਛੋਟੀ ਹੈ ਸ਼ਮਸ਼ੇਰ ਸਿੰਘ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਹੈ ਹੋਰ ਕੋਈ ਨਹੀਂ ਕਮਾਉਣ ਵਾਲਾ ਸ਼ਮਸ਼ੇਰ ਦੀ ਬੇਟੀ ਨੇ ਲੋਕਾਂ ਅੱਗੇ ਅਪੀਲ ਕੀਤੀ ਕਿ ਚੀਨਾ ਦੀ ਡੋਰ ਦੀ ਵਿਰਤੋ ਨਾ ਕਰੋ ਕਿ ਜਿਸ ਕਾਰਨ ਅੱਜ ਮੇਰੇ ਪਾਪਾ ਇਸ ਦੁਨੀਆ ਤੋਂ ਚਲੇ ਗਏ ਹਨ ਹੋਰ ਕਿਸੇ ਦੇ ਨਾਂ ਜਾਣ ਸਰਕਾਰ ਕੋਲੋਂ ਵੀ ਮੰਗ ਕੀਤੀ ਆ ਹੈ ਕਿ ਇਸ ਬਰਗਰ ਜੀ ਖੂਨੀ ਡੋਰ ਦੇ ਥੱਲ ਪਾਈ ਆ ਗਿਆ ਪਰਿਵਾਰ ਨੇ ਸਰਕਾਰ ਕੋਲੋਂ ਮਦਦ ਦੀ ਮੰਗੀ ਅਪੀਲ ਉਥੇ ਗਿਆ ਮੇਰੀਆਂ ਬੱਚੀਆਂ ਦੀ ਪਾਲਣਾ ਪੋਸ਼ਣ ਅਤੇ ਇੱਕ ਨੌਕਰੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post