Htv Punjabi
Punjab Religion Video

ਮਜਦੂਰਾਂ ਨੂੰ ਦੇਖੋ ਖੇਤਾਂ ਚੋਂ ਕੀ ਮਿਲ ਗਿਆ

ਬਟਾਲਾ ਪੁਲਿਸ ਅਧੀਨ ਆਉਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਨਿੱਝਰਪੁਰ ਚ ਗੰਨੇ ਦੇ ਖੇਤਾ ਚ ਕੰਮ ਕਰਦੇ ਮਜ਼ਦੂਰ ਉਸ ਵੇਲੇ ਹੈਰਾਨ ਹੋ ਗਏ ਜਦੋਂ ਖੇਤਾਂ ਦੇ ਵਿੱਚੋਂ ਅਚਾਨਕ ਕੁਝ ਪੁਰਾਣੀਆਂ ਚੀਜ਼ਾਂ ਮਿਲਣੀਆਂ ਸ਼ੁਰੂ ਹੋ ਗਈਆਂ,, ਸੂਚਨਾ ਮਿਲਦੇ ਪੁਲਿਸ ਵੀ ਪਹੁੰਚ ਗਈ,,,,,,ਇਸ ਮੌਕੇ ਵਿੱਜ ਨੇ ਦੱਸਿਆ ਕਿ ਉਹਨਾ ਪਤਾ ਚੱਲਿਆ ਕਿ ਪਿੰਡ ਨਿੱਝਰਪੁਰ ਨਜਦੀਕ ਪਿੰਡ ਅਰਲੀਭੰਨ ਗੰਨੇ ਦੇ ਖੇਤਾ ਚ ਕੰਮ ਕਰਦੇ ਪਰਵਾਸੀ ਮਜਦੂਰਾ ਨੂੰ ਭਗਵਾਨ ਸੀ੍ ਕਿਸ਼ਨ ਜੀ,ਭਗਵਾਨ ਗਨੇਸ਼ ਜੀ,ਭਗਵਾਨ ਨਟਰਾਜ ਜੀ ਅਤੇ ਪੂਜਾ ਕਰਦੇ ਸਮੇਂ ਵਰਤੀਆ ਜਾਦੀਆ ਘੰਟੀਆ ਤੇ ਹੋਰ ਸਮਾਨ ਪਾ੍ਪਤ ਹੋਇਆ ਹੈ,ਉਹਨਾ ਵੱਲੋ ਹੋਰ ਧਾਰਮਿਕ ਆਗੂਆ ਨੂੰ ਨਾਲ ਲੈਕੇ ਪੁਲੀਸ ਨਾਲ ਰਾਬਕਾ ਕਰਕੇ ਮੌਕੇ ਤੇ ਜਾਕੇ ਮੂਰਤੀਆਂ ਦੇਖੀਆ ਹਨ ਅਤੇ ਮੂਰਤੀਆ ਨੂੰ ਕਾਫੀ ਹੱਦ ਤੱਕ ਜੰਗ ਲੱਗਿਆ ਹੋਇਆ ਹੈ,,,,,,

ਮੌਕੇ ਤੇ ਪਹੁੰਚੀ ਪੁਲੀਸ ਵੱਲੋ ਇਹ ਮਾਮਲਾ ਉੱਚ ਅਧਿਕਾਰੀਆ ਦੇ ਧਿਆਨ ਲਿਆਉਣ ਤੋ ਬਾਅਦ ਅਦਬ ਸਤਿਕਾਰ ਨਾਲ ਮੂਰਤੀਆਂ ਨੂੰ ਅਪਣੇ ਕਬਜੇ ਚ ਲਿਆ ਮਾਮਲੇ ਦੀ ਜਾਚ ਕਰਨ ਤੋ ਬਾਅਦ ਕਿਸੇ ਮੰਦਿਰ ਚ ਸੋਸਭਾਵਿਤ ਕਰਨ ਦਾ ਵਿਸ਼ਵਾਸ ਦਵਾਇਆ,,,,,,,,,,

ਖੈਰ ਮਿਲੀਆਂ ਇਨਾਂ ਪੁਰਾਤਨ ਮੂਰਤੀਆਂ ਨੂੰ ਬੜੇ ਮਾਨ ਸਨਮਾਨ ਦੇ ਨਾਲ ਮੰਦਿਰ ਦੇ ਵਿੱਚ ਸੁਸ਼ੋਭਿਤ ਕੀਤਾ ਜਾਵੇਗਾ।……..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਜਾਲ ‘ਚ ਕਿਵੇਂ ਆਪ ਹੀ ਫਸਿਆ ਕਸੂਤਾ

htvteam

ਕੈਪਟਨ ਅਮਰਿੰਦਰ ਸਿੰਘ ਵੀ ਤੁਰ ਪਿਆ ਹੁਣ ਕੇਜਰੀਵਾਲ ਦੀ ਰਾਹ ‘ਤੇ

Htv Punjabi

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ ਵੱਡਾ ਪੁਲਿਸ ਮੁਕਾਬਲਾ, ਦੇਖੋ ਕਿਵੇਂ ਗੈਂਗਸਟਾਰਾਂ ਨੇ ਚਲਾਈਆਂ ਠਾਹ-ਠਾਹ ਗੋ-ਲੀ-ਆਂ

htvteam

Leave a Comment