Htv Punjabi
Punjab

ਆਹ ਜ਼ਰਾ ਪਛਾਣੋ ਪੰਜਾਬ ਦਾ ਕਿਹੜਾ ਮਸ਼ਹੂਰ ਲੀਡਰ ਐ, ਸੱਚ ਜਾਣਿਓ ਜੱਚ ਹੀ ਬੜਾ ਰਿਹੈ !

ਬਠਿੰਡਾ : ਦੇਸ਼ ਭਰ ਵਿੱਚ ਲਾਕਡਾਊਨ ਤੇ ਕਰਫਿਊ ਕਾਰਨ ਲੋਕਾਂ ਦੇ ਰੁਜ਼ਗਾਰ ਬੰਦ ਹੋ ਚੁੱਕੇ ਨੇ ਤੇ ਇਸ ਦੌਰਾਨ ਜਿਨ੍ਹਾਂ ਨੇ ਤਾਂ ਚਾਰ ਪੈਸੇ ਇੱਕਠੇ ਕੀਤੇ ਹੋਏ ਸਨ, ਉਨ੍ਹਾਂ ਦਾ ਗੁਜ਼ਾਰਾ ਤਾਂ ਚੰਲੀ ਜਾ ਰਿਹਾ ਪਰ ਜਿਹੜੇ ਰੋਜ਼ ਕਮਾਉਂਦੇ ਤੇ ਰੋਜ਼ ਖਾਂਦੇ ਸਨ।ਉਨ੍ਹਾਂ ਦੀ ਆਸ ਜਾਂ ਤਾਂ ਲੰਗਰ ਵਾਲਿਆਂ ਤੇ ਟਿਕੀ ਹੋਈ ਸੀ ਤੇ ਜਾ ਫੇਰ ਸਰਕਾਰੀ ਰਾਸ਼ਨ ਜਾਂ ਸਹਾਇਤਾ ਉੱਤੇ।ਅਜਿਹੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸਥਿਤ ਕੁਝ ਆਗੂਆਂ ਵੱਲੋਂ ਆਪਣੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਇਹ ਦੋਸ਼ ਲਾਏ ਕਿ ਸਰਕਾਰ ਵੱਲੋਂ ਗਰੀਬਾਂ ਲਈ ਭੇਜਿਆ ਜਾ ਰਿਹਾ ਰਾਸ਼ਨ ਸਥਾਨਕ ਕਾਂਗਰਸੀ ਐਮਸੀ ਜਾਂ ਆਗੂ ਆਪਣੇ ਘਰਾਂ ‘ਚ ਹੀ ਸ਼ਾਂਭ ਕੇ ਬੈਠ ਗਏ ਹਨ ਤਾਂ ਉਹ ਇਸ ਗੱਲ ਨੂੰ ਲੈ ਕੇ ਇਸ ਕਦਰ ਭੜਕ ਗਏ ਕਿ ਉਨ੍ਹਾਂ ਨੇ ਇਸ ਮਾਮਲੇ ਨਾਲ ਆਪ ਨਜਿੱਠਣ ਲਈ ਖੁਦ ਬਠਿੰਡਾ ਦੇ ਡੀਸੀ ਨੂੰ ਫੋਨ ਲਾ ਲਿਆ।ਏਸ ਸੰਬੰਧੀ ਸਾਹਮਣੇ ਆਈ ਇੱਕ ਵੀਡੀਓ ਵਿੱਚ ਸਾਫ ਦਿਖਾਈ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਬਠਿੰਡਾ ਦੇ ਡੀਸੀ ਨਾਲ ਫੋਨ ਤੇ ਗੱਲ ਕਰਦਿਆਂ ਉਨ੍ਹਾਂ ਨੂੰ ਇਹ ਕਹਿੰਦੇ ਹਨ ਕਿ ਉਨ੍ਹਾਂ ਕੋਲ ਪਾਰਟੀ ਵਰਕਰਾਂ ਤੇ ਆਗੂਆਂ ਦੀਆਂ ਸਿ਼ਕਾਇਤਾਂ ਆ ਰਹੀਆਂ ਹਨ ਕਿ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਰਾਸ਼ਨ ਅੱਗੇ ਸਹੀ ਢੰਗ ਨਾਲ ਵੰਡਿਆ ਨਹੀਂ ਜਾ ਰਿਹਾ।

ਇਸ ਮੌਕੇ ਸੁਖਬੀਰ ਬਾਦਲ ਨੇ ਡੀਸੀ ਨੂੰ ਇੲਹ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਗੱਲ ਦੀ ਤੁਰੰਤ ਜਾਂਚ ਕਰੋ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਰੋਨਾ ਮਹਾਂਮਾਰੀ ਦੀ ਅਜਿਹੀ ਔਖੀ ਘੜੀ ਦੌਰਾਨ ਵੀ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਜਾਣ, ਜਿਹੜਾ ਕਿ ਮਾਹੌਲ ਨੂੰ ਵਿਗਾੜ ਸਕਦਾ ਹੈ।ਇਸ ਸੰਬੰਧੀ ਬਠਿੰਡਾ ਦੇ ਡੀਸੀ ਵੱਲੋਂ ਸੁਖਬੀਰ ਬਾਦਲ ਨੂੰ ਕੀ ਜਵਾਬ ਦਿੱਤਾ ਗਿਆ ਤੇ ਕੀ ਸੁਖਬੀਰ ਬਾਦਲ ਉਸ ਜਵਾਬ ਨਾਲ ਸੰਤੁਸ਼ਟ ਹੋਏ ਜਾਂ ਨਹੀਂ।ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਸੁਖਬੀਰ ਬਾਦਲ ਦਾ ਨਵਾਂ ਰੂਪ,,,,,

Related posts

ਲੱਖ ਦੀ ਲਾਹਨਤ ਅਜਿਹੇ ਘਟੀਆ ਲੋਕਾਂ ਦੇ

htvteam

ਜਵੰਦਾ ਦੀ ਮਾਂ ਦੀ ਨਹੀਂ ਦੇਖੀ ਜਾਂਦੀ ਹਾਲਤ, ਕਲਾਕਾਰ ਸੰਭਾਲਦੇ ਹੋਏ ਆਏ ਨਜ਼ਰ

htvteam

ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਅਦਾਲਤ ਚ ਦੇਖੋ ਕੀ ਕੀਤਾ ?

htvteam

Leave a Comment